ਘਰ ਚ ਕਿੱਥੇ ਮੋਰ ਦੇ ਖੰਭ ਰੱਖਣ ਨਾਲ ਹੁੰਦੈ ਆਰਥਿਕ ਲਾਭ


By Neha diwan2024-05-13, 15:02 ISTpunjabijagran.com

ਵਾਸਤੂ ਸ਼ਾਸਤਰ

ਵਾਸਤੂ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮੋਰ ਦੇ ਖੰਭ ਰੱਖਣ ਨਾਲ ਘਰ ਵਿੱਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੋਰ ਦੇ ਖੰਭ ਲਗਾਉਣ ਦੀ ਦਿਸ਼ਾ ਸਹੀ ਹੈ ਜਾਂ ਨਹੀਂ।

ਮੋਰ ਦੇ ਖੰਭ

ਘਰ 'ਚ ਮੋਰ ਦੇ ਖੰਭ ਰੱਖਣ ਨਾਲ ਨਾ ਸਿਰਫ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਸਗੋਂ ਧਨ ਵੀ ਆਕਰਸ਼ਿਤ ਹੁੰਦਾ ਹੈ ਅਤੇ ਘਰ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਣ ਲੱਗਦਾ ਹੈ।

ਘਰ ਵਿੱਚ ਮੋਰ ਦੇ ਖੰਭ ਕਿੱਥੇ ਰੱਖਣੇ ਹਨ

ਪੱਛਮ ਦਿਸ਼ਾ ਨੂੰ ਦੇਵੀ ਲਕਸ਼ਮੀ ਦੀ ਦਿਸ਼ਾ ਮੰਨਿਆ ਜਾਂਦੈ। ਉੱਤਰ ਦਿਸ਼ਾ ਕੁਬੇਰ ਦੇਵ ਦੀ ਦੱਸੀ ਜਾਂਦੀ ਹੈ। ਦੋਵੇਂ ਦੌਲਤ ਦੇ ਦੇਵਤੇ ਅਤੇ ਦੇਵੀ ਹਨ। ਘਰ ਦੀ ਉੱਤਰ, ਪੱਛਮ ਜਾਂ ਉੱਤਰ-ਪੱਛਮ ਦਿਸ਼ਾ 'ਚ ਮੋਰ ਦੇ ਖੰਭ ਰੱਖਣਾ ਸ਼ੁਭ ਸਾਬਤ ਹੁੰਦਾ ਹੈ।

ਮੋਰ ਦੇ ਖੰਭ ਰੱਖਣ ਦੇ ਫਾਇਦੇ

ਇਸ ਤੋਂ ਇਲਾਵਾ ਦੌਲਤ ਵਧਦੀ ਹੈ। ਵਿੱਤੀ ਲਾਭ ਦੀ ਪ੍ਰਬਲ ਸੰਭਾਵਨਾਵਾਂ ਹਨ। ਪੈਸੇ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਕਮੀ, ਜ਼ਿਆਦਾ ਖਰਚ, ਕਰਜ਼ਾ, ਪੈਸੇ ਦਾ ਨੁਕਸਾਨ ਆਦਿ ਦੂਰ ਹੋ ਜਾਂਦੇ ਹਨ।

ਮੋਰ ਦਾ ਖੰਭ ਕਿੱਥੇ ਰੱਖਣੇ ਹਨ

ਘਰ ਵਿੱਚ ਧਨ ਦੀ ਰੁਕਾਵਟ ਹੋਣ ਵਾਲੀਆਂ ਬੁਰਾਈਆਂ ਦਾ ਨਾਸ਼ ਹੋ ਜਾਂਦਾ ਹੈ ਤੇ ਜੇਕਰ ਤੁਹਾਡਾ ਪੈਸਾ ਲੰਬੇ ਸਮੇਂ ਤੋਂ ਕਿਤੇ ਫਸਿਆ ਹੋਇਆ ਹੈ ਤਾਂ ਉਹ ਵੀ ਵਾਪਸ ਆ ਜਾਂਦਾ ਹੈ।

ਸ਼ਨੀ ਦੇਵ ਦੀ ਦਿਸ਼ਾ ਹੈ ਪੱਛਮ

ਸ਼ਨੀਦੇਵ ਕ੍ਰਿਸ਼ਨ ਦੇ ਭਗਤ ਹਨ ਤੇ ਮੋਰ ਦਾ ਖੰਭ ਸ਼੍ਰੀ ਕ੍ਰਿਸ਼ਨ ਦਾ ਪਸੰਦੀਦਾ ਹੈ। ਜੇ ਮੋਰ ਦਾ ਖੰਭ ਪੱਛਮ ਦਿਸ਼ਾ 'ਚ ਰੱਖਿਆ ਜਾਵੇ ਤਾਂ ਇਸ ਨਾਲ ਨਾ ਸਿਰਫ ਸ਼ਨੀ ਦੋਸ਼ ਤੋਂ ਛੁਟਕਾਰਾ ਮਿਲਦਾ ਹੈ

ਭਗਵਾਨ ਸ਼ਿਵ ਦੀਆਂ ਜਟਾਵਾਂ 'ਚ ਕਿਵੇਂ ਤੇ ਕਿਉਂ ਸਮਾਈ ਮਾਂ ਗੰਗਾ