Kangana Ranaut Birthday: ਪਿਤਾ ਚਾਹੁੰਦੇ ਸਨ ਕੰਗਨਾ ਬਣੇ ਡਾਕਟਰ
By Neha Diwan
2023-03-23, 15:38 IST
punjabijagran.com
ਕੰਗਨਾ ਰਣੌਤ
ਅਦਾਕਾਰਾ ਕੰਗਨਾ ਰਣੌਤ ਆਪਣੀ ਦਮਦਾਰ ਅਦਾਕਾਰੀ ਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਆਊਟਸਾਈਡਰ ਹੋਣ ਦੇ ਬਾਵਜੂਦ ਉਸ ਨੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ ਅਤੇ ਇਹ ਸਭ ਉਸ ਨੇ ਆਪਣੇ ਦਮ 'ਤੇ ਕੀਤਾ।
ਜਨਮਦਿਨ
ਕੰਗਨਾ ਰਣੌਤ 23 ਮਾਰਚ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਕੰਗਨਾ ਨੇ ਛੋਟੀ ਉਮਰ ਵਿੱਚ ਹੀ ਆਪਣੇ ਸੁਪਨਿਆਂ ਦੇ ਪਿੱਛੇ ਭੱਜਣਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਸੀ।
ਮਾਡਲਿੰਗ
ਪੜ੍ਹਾਈ ਦੌਰਾਨ ਅਦਾਕਾਰਾ ਨੇ ਪਰਿਵਾਰ ਤੋਂ ਲੁਕ-ਛਿਪ ਕੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।
ਪਿਤਾ ਚਾਹੁੰਦੇ ਸਨ ਡਾਕਟਰ ਬਣੇ ਬੇਟੀ
ਕੰਗਨਾ ਨੇ ਸਿਮੀ ਗਰੇਵਾਲ ਨਾਲ ਇਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੀ ਟੀਨੇਜ ਵਿਚ ਮਿਸ ਇੰਡੀਆ ਬਣਨਾ ਚਾਹੁੰਦੀ ਸੀ। ਉਸ ਦੇ ਪਿਤਾ ਦਾ ਸੁਪਨਾ ਸੀ ਕਿ ਬੇਟੀ ਡਾਕਟਰ ਬਣੇ
ਮਾਡਲਿੰਗ ਕਰਨੀ ਸ਼ੁਰੂ ਕੀਤੀ
ਕੰਗਨਾ ਨੇ ਚੰਡੀਗੜ੍ਹ 'ਚ ਪੜ੍ਹਦਿਆਂ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਅਦਾਕਾਰਾ ਨੇ ਇਸ ਗੱਲ ਨੂੰ ਕਾਫੀ ਸਮੇਂ ਤੱਕ ਆਪਣੇ ਪਰਿਵਾਰ ਤੋਂ ਗੁਪਤ ਰੱਖਿਆ ਸੀ।
ਮਿਸ ਇੰਡੀਆ ਬਣਨਾ ਸੀ ਕੰਗਨਾ ਦਾ ਸੁਪਨਾ
ਸਿਮੀ ਗਰੇਵਾਲ ਦੇ ਰੌਣਡੈਬਿਊ 'ਚ ਕੰਗਨਾ ਰਣੌਤ ਦੇ ਪਿਤਾ ਦੀ ਇੀਕ ਵੀਡੀਓ ਵੀ ਦਿਖਾਈ ਗਈ ਸੀ, ਜਿਸ ਵਿੱਚ ਉਨ੍ਹਾਂ ਕਿਹਾ,
ਕੰਗਨਾ ਦਾ ਉੱਡਦਾ ਸੀ ਮਜ਼ਾਕ
ਆਪਣੇ ਸੁਪਨਿਆਂ ਦਾ ਮਜ਼ਾਕ ਉਡਾਏ ਜਾਣ 'ਤੇ ਕੰਗਨਾ ਨੇ ਕਿਹਾ ਜਦੋਂ ਵੀ ਘਰ 'ਚ ਮਹਿਮਾਨ ਆਉਂਦੇ ਸਨ ਤਾਂ ਉਹ ਮੈਨੂੰ ਪੁੱਛਦੇ ਕਿ ਤੁਸੀਂ ਵੱਡੇ ਹੋ ਕੇ ਕੀ ਬਣੋਗੇ? ਮੈਂ ਕਿਹਾ ਕਰਦੀ ਸੀ ਕਿ ਮਿਸ ਇੰਡੀਆ ਬਣਾਂਗੀ। ਫਿਰ ਉਹ ਸਾਰੇ ਮੇਰੇ 'ਤੇ ਹੱਸਦੇ
ਕੰਗਨਾ ਨੂੰ ਪਰਿਵਾਰ ਤੋਂ ਕੋਈ ਸ਼ਿਕਾਇਤ ਨਹੀਂ
ਮੈਂ ਇਕ ਬਹੁਤ ਹੀ ਸਧਾਰਨ ਪਰਿਵਾਰ ਤੋਂ ਹਾਂ ਤੁਸੀਂ ਮੇਰੇ ਪਿਤਾ ਨੂੰ ਦੇਖ ਸਕਦੇ ਹੋ ਉਹ ਬਹੁਤ ਸਿੱਧੇ, ਇਮਾਨਦਾਰ ਤੇ ਇੱਕ ਚੰਗੇ ਵਿਅਕਤੀ ਹਨ। ਮੈਂ ਮਹਿਸੂਸ ਕੀਤਾ ਉਹ ਉਹ ਬਸ ਮੇਰੀ ਮਦਦ ਨਹੀਂ ਕਰ ਸਕਦੇ ਸੀ।
ALL PHOTO CREDIT : INSTAGRAM
ਜੌਹਨ ਅਬ੍ਰਾਹਮ ਦਾ ਬਾਈਕ ਕੁਲੈਕਸ਼ਨ ਦੇਖ ਰਹਿ ਜਾਓਗੇ ਹੈਰਾਨ
Read More