ਦੇਖੋ ਗੌਹਰ ਖਾਨ Mom To Be Outfits, ਅਦਾਕਾਰਾ ਲੱਗ ਰਹੀ ਹੈ ਖੂਬਸੂਰਤ


By Neha Diwan2023-03-12, 15:59 ISTpunjabijagran.com

ਗੌਹਰ ਖਾਨ

ਅਦਾਕਾਰਾ ਗੌਹਰ ਖਾਨ ਆਪਣੇ ਸਭ ਤੋਂ ਖੁਸ਼ਹਾਲ ਦੌਰ ਵਿੱਚ ਹੈ ਕਿਉਂਕਿ ਉਹ ਜਲਦੀ ਹੀ ਮਾਂ ਬਣਨ ਜਾ ਰਹੀ ਹੈ।

Mom To Be

ਅਭਿਨੇਤਰੀ ਆਪਣੀ ਪ੍ਰੈਗਨੈਂਸੀ ਦੀਆਂ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਅਤੇ ਉਹ ਜਲਦ ਹੀ ਛੋਟੇ ਮਹਿਮਾਨ ਦੀ ਸਵਾਗਤ ਕਰੇਗੀ।

ਸ਼ਾਨਦਾਰ ਆਊਟਫਿੱਟ

ਅਦਾਕਾਰਾ ਦੇ ਆਊਟਫਿੱਟ ਹਮੇਸ਼ਾ ਸੁਰਖੀਆਂ 'ਚ ਛਾਏ ਰਹਿੰਦੇ ਹਨ। ਤੁਸੀ ਵੀ ਇਹ ਲੁੱਕਸ ਟ੍ਰਾਈ ਕਰ ਸਕਦੇ ਹੋ।

ਗੁਲਾਬੀ ਗਾਊਨ

ਗੌਹਰ ਖਾਨ ਗੁਲਾਬੀ ਗਾਊਨ 'ਚ ਬੇਬੀ ਬੰਪ ਦਾ ਜਲਵਾ ਬਿਖੇਰਦੀ ਦਿਖ ਰਹੀ ਹੈ। ਹੋਣ ਵਾਲੀ ਮਾਂ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਕਿਉਂਕਿ ਉਸਨੇ ਸ਼ਾਨਦਾਰ ਗੁਲਾਬੀ ਗਾਊਨ ਪਾਇਆ ਹੋਇਆ ਸੀ।

ਕਰੌਪ ਟਾਪ

ਫੋਟੋਆਂ ਵਿੱਚ, ਗੌਹਰ ਨੇ ਪੀਲੇ ਰੰਗ ਦਾ ਕਰੌਪ ਟਾਪ ਅਤੇ ਉਸੇ ਰੰਗ ਦਾ ਢਿੱਲਾ ਪਜਾਮਾ ਪਾਇਆ ਹੋਇਆ ਸੀ

ਸੂਟ ਲੁੱਕ

ਇਸ ਸੂਟ 'ਚ ਗੌਹਰ ਬਹੁਤ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ ਕੋਲ ਸੂਟ ਦਾ ਸ਼ਾਨਦਾਰ ਕੁਲੈਕਸ਼ਨ ਹੈ।

ਹੈਵੀ ਵਰਕ

ਜੇ ਹੈਵੀ ਵਰਕ ਕੱਪੜੇ ਪਸੰਦ ਹਨ ਤਾਂ ਅਦਾਕਾਰਾ ਦਾ ਇਹ ਲੁੱਕ ਟ੍ਰਾਈ ਕਰੋ।

ਪ੍ਰੈਗਨੈਂਸੀ ਦਾ ਐਲਾਨ

ਗੌਹਰ ਨੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਖਾਸ ਤਰੀਕੇ ਨਾਲ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸੈਲੇਬਸ ਨੇ ਅਭਿਨੇਤਰੀ ਨੂੰ ਲਗਾਤਾਰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਸੋਸ਼ਲ ਮੀਡੀਆ

ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਅਦਾਕਾਰਾ ਸੋਸ਼ਲ ਮੀਡੀਆ 'ਤੇ ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਹੋ ਗਈ ਹੈ।

ਬੇਬੀ ਬੰਪ ਫਲਾਂਟ

ਗੌਹਰ ਨੂੰ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਫਲਾਂਟ ਕਰਦੇ ਦੇਖਿਆ ਗਿਆ। ਇਨ੍ਹਾਂ ਤਸਵੀਰਾਂ 'ਚ ਗੌਹਰ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ।

ALL PHOTO CREDIT : INSTAGRAM

ਜੇ ਦਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਜਾਹਨਵੀ ਕਪੂਰ ਦੇ ਸਟਾਈਲਿਸ਼ ਲੁੱਕਜ਼ ਕਰੋ ਟ੍ਰਾਈ