ਪਾਉਣਾ ਚਾਹੁੰਦੇ ਹੋ ਮਾਂ ਲਕਸ਼ਮੀ ਦਾ ਆਸ਼ੀਰਵਾਦ ਤਾਂ ਕਰੋ ਇਹ ਕੰਮ


By Neha diwan2024-05-10, 12:11 ISTpunjabijagran.com

ਅਕਸ਼ੈ ਤ੍ਰਿਤੀਆ ਕਦੋਂ ਮਨਾਈ ਜਾਵੇਗੀ?

ਇਸ ਸਾਲ ਅਕਸ਼ੈ ਤ੍ਰਿਤੀਆ ਕੱਲ ਯਾਨੀ 10 ਮਈ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਦੇਵੀ ਲਕਸ਼ਮੀ ਦੀ ਪੂਜਾ ਬੜੀ ਧੂਮ-ਧਾਮ ਨਾਲ ਕੀਤੀ ਜਾਂਦੀ ਹੈ।

ਧਿਆਨ ਰੱਖਣਾ ਚਾਹੀਦਾ ਹੈ ਕਿ

ਜਿਸ ਜਗ੍ਹਾ 'ਤੇ ਲਕਸ਼ਮੀ ਦੀ ਮੂਰਤੀ ਰੱਖੀ ਗਈ ਹੈ, ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਨਾਲ ਸਾਫ ਕੀਤਾ ਜਾਵੇ। ਅਜਿਹਾ ਇਸ ਲਈ ਕਿਉਂਕਿ ਦੇਵੀ ਲਕਸ਼ਮੀ ਦਾ ਵਾਸ ਸਿਰਫ਼ ਸਾਫ਼ ਥਾਵਾਂ 'ਤੇ ਹੀ ਹੁੰਦਾ ਹੈ।

ਟੁੱਟਿਆ ਹੋਇਆ ਝਾੜੂ ਘਰ ਵਿੱਚ ਨਾ ਰੱਖੋ

ਜੇਕਰ ਘਰ 'ਚ ਝਾੜੂ ਹੋਵੇ ਤਾਂ ਪਰਿਵਾਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਪਰ, ਇਹ ਵੀ ਕਿਹਾ ਜਾਂਦਾ ਹੈ ਕਿ ਟੁੱਟੇ ਹੋਏ ਝਾੜੂ ਨੂੰ ਆਪਣੇ ਘਰ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ 'ਤੇ ਮਾਂ ਲਕਸ਼ਮੀ ਗੁੱਸੇ ਹੋ ਜਾਂਦੀ ਹੈ।

ਫਟੇ ਹੋਏ ਜੁੱਤੇ

ਸਾਨੂੰ ਕਦੇ ਵੀ ਫਟੇ ਹੋਏ ਜੁੱਤੇ ਨਹੀਂ ਪਹਿਨਣੇ ਚਾਹੀਦੇ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਪੈਸੇ ਦੀ ਕਮੀ ਹੋ ਸਕਦੀ ਹੈ।

ਖਰਾਬ ਘੜੀ

ਤੁਹਾਨੂੰ ਕਦੇ ਵੀ ਟੁੱਟੀ ਜਾਂ ਖਰਾਬ ਹੋਈ ਘੜੀ ਨਹੀਂ ਪਹਿਨਣੀ ਚਾਹੀਦੀ। ਤੁਹਾਨੂੰ ਆਪਣੇ ਘਰ 'ਚ ਸਵਿਚ ਆਫ ਕਲਾਕ ਵੀ ਨਹੀਂ ਰੱਖਣੀ ਚਾਹੀਦੀ।

ਫਟੇ ਕੱਪੜੇ

ਜੇਕਰ ਤੁਹਾਡੇ ਘਰ 'ਚ ਫਟੇ, ਗੰਦੇ ਅਤੇ ਪੁਰਾਣੇ ਕੱਪੜੇ ਹਨ ਤਾਂ ਤੁਹਾਨੂੰ ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਧੂਫ ਜਾਂ ਅਗਰਬੱਤੀ ਘਰ 'ਚ ਕੀ ਜਗਾਉਣਾ ਹੈ ਸਹੀਂ