ਵਾਸਤੂ ਦੇ ਅਨੁਸਾਰ ਗ੍ਰਹਿ ਪ੍ਰਵੇਸ਼ ਦੌਰਾਨ ਗਲਤੀ ਨਾਲ ਵੀ ਨਾ ਦਿਓ ਇਹ ਤੋਹਫ਼ੇ
By Neha diwan
2023-12-24, 16:36 IST
punjabijagran.com
ਗ੍ਰਹਿ ਪ੍ਰਵੇਸ਼
ਆਪਣਾ ਘਰ ਖਰੀਦਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਅਤੇ ਜਦੋਂ ਉਹ ਸੁਪਨਾ ਪੂਰਾ ਹੁੰਦਾ ਹੈ ਤਾਂ ਵਿਅਕਤੀ ਬੇਹੱਦ ਖੁਸ਼ ਹੁੰਦਾ ਹੈ। ਨਵੇਂ ਘਰ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ ਗ੍ਰਹਿ ਪ੍ਰਵੇਸ਼ ਕੀਤਾ ਜਾਂਦਾ ਹੈ।
ਨਿੱਜੀ ਸਫਾਈ ਦੀਆ ਆਈਟਮਾਂ
ਤੁਹਾਨੂੰ ਗ੍ਰਹਿ ਪ੍ਰਵੇਸ਼ ਦੌਰਾਨ ਕਦੇ ਵੀ ਨਿੱਜੀ ਸਫਾਈ ਦੀਆਂ ਚੀਜ਼ਾਂ ਜਿਵੇਂ ਸਾਬਣ, ਤੇਲ ਆਦਿ ਨੂੰ ਤੋਹਫੇ ਵਜੋਂ ਨਹੀਂ ਦੇਣਾ ਚਾਹੀਦਾ।
ਲੋਹੇ ਦਾ ਸ਼ੋਅਪੀਸ
ਅੱਜ ਕੱਲ੍ਹ ਲੋਹੇ ਦੇ ਬਣੇ ਸ਼ੋਪੀਸ ਵੀ ਬਜ਼ਾਰ ਵਿੱਚ ਮਿਲਦੇ ਹਨ, ਜੋ ਬਹੁਤ ਸੋਹਣੇ ਲੱਗਦੇ ਹਨ। ਲੋਹੇ ਦੀਆਂ ਵਸਤੂਆਂ ਨੂੰ ਕਦੇ ਵੀ ਤੋਹਫ਼ੇ ਵਜੋਂ ਨਹੀਂ ਦੇਣਾ ਚਾਹੀਦਾ।
ਕਾਲੇ ਕੱਪੜੇ
ਕਈ ਵਾਰ ਲੋਕ ਕੱਪੜੇ ਤੋਹਫ਼ੇ ਵਜੋਂ ਦੇਣਾ ਵੀ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਕੱਪੜੇ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਖਾਸ ਤੌਰ 'ਤੇ ਕਾਲੇ ਰੰਗ ਦੇ ਕੱਪੜੇ ਤੋਹਫ਼ੇ ਵਜੋਂ ਦੇਣ ਤੋਂ ਬਚਣਾ ਚਾਹੀਦਾ ਹੈ।
ਕਟਲਰੀ ਸੈੱਟ
ਅੱਜ-ਕੱਲ੍ਹ ਬਾਜ਼ਾਰ ਵਿੱਚ ਗੋਲਡਨ ਅਤੇ ਸਿਲਵਰ ਰੰਗਾਂ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਕਟਲਰੀ ਸੈੱਟ ਉਪਲਬਧ ਹਨ, ਜੋ ਬਹੁਤ ਵਧੀਆ ਲੱਗਦੇ ਹਨ। ਅਜਿਹੇ ਤੋਹਫ਼ੇ ਰਿਸ਼ਤਿਆਂ ਵਿੱਚ ਮੁਸ਼ਕਲਾਂ ਪੈਦਾ ਕਰਦੇ ਹਨ।
ਵਿਆਹ ਦੇ ਸਮਾਨ
ਘਰ ਵਿੱਚ ਪ੍ਰਵੇਸ਼ ਦੌਰਾਨ, ਮੰਗਲਸੂਤਰ, ਸਿੰਦੂਰ ਜਾਂ ਕੋਈ ਹੋਰ ਵਿਆਹ ਸੰਬੰਧੀ ਸਮਾਨ ਤੋਹਫ਼ੇ ਵਜੋਂ ਨਹੀਂ ਦੇਣਾ ਚਾਹੀਦਾ। ਇਸ ਮੌਕੇ 'ਤੇ ਵਿਆਹ ਦਾ ਸਮਾਨ ਦੇਣਾ ਚੰਗਾ ਨਹੀਂ ਸਮਝਿਆ ਜਾਂਦਾ।
ਚੂੜੀਆਂ ਦੇ ਕਰੋ ਇਹ ਉਪਾਅ, ਜਲਦੀ ਹੀ ਘਰ ਵੱਜੇਗੀ ਸ਼ਹਿਨਾਈ
Read More