ਇਸ਼ ਹਮੇਸ਼ਾਂ ਘਰ 'ਚ ਡਟਸਬਿਨ ਨੂੰ ਕਿਸੀ ਵੀ ਥਾਂ 'ਤੇ ਰੱਖ ਦਿੰਦੇ ਹਾਂ. ਪਰ ਕਿ ਤੁਸੀਂ ਜਾਣਦੇ ਹੋ ਵਾਸਤੂ ਸ਼ਾਸ਼ਤਰ ਅਨੁਸਾਰ ਕੂੜਾਦਾਨ ਰੱਖਣ ਦੀ ਵੀ ਸਹੀ ਦਿਸ਼ਾ ਹੁੰਦੀ ਹੈ।
ਜੇ ਤੁਸੀਂ ਇਸ ਨੂੰ ਗਲਤ ਦਿਸ਼ਾ 'ਚ ਰੱਖਦੇ ਹੋ ਤਾਂ ਘਰ ਅਸ਼ੁਭ ਪ੍ਰਭਾਵ ਪੈਂਦਾ ਹੈ। ਇਸ਼ ਲਈ ਅਸੀਂ ਤੁਹਾਨੂੰ ਸਹੀ ਦਿਸ਼ਾ ਦੱਸਣ ਜਾਂ ਰਹੇ ਹਾਂ।
ਘਰ ਦੀ ਉੱਤਰ-ਪੂਰਬ ਦਿਸ਼ਾ ਵਿੱਚ ਡਸਟਬਿਨ ਨਹੀਂ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਇਸ ਦਿਸ਼ਾ 'ਚ ਰੱਖਦੇ ਹੋ, ਤਾਂ ਇਹ ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਸਿਹਤ 'ਤੇ ਅਸਰ ਪਾ ਸਕਦਾ ਹੈ।
ਜੇਕਰ ਘਰ ਦੀ ਦੱਖਣ-ਪੂਰਬ ਦਿਸ਼ਾ ਵਿੱਚ ਡਸਟਬਿਨ ਰੱਖਿਆ ਜਾਵੇ ਤਾਂ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘਰ ਦੀ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਡਸਟਬਿਨ ਨਹੀਂ ਰੱਖਣਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਉਦਾਸੀ ਅਤੇ ਵਿੱਤੀ ਮੁਸ਼ਕਲਾਂ ਆ ਸਕਦੀਆਂ ਹਨ। ਬੈੱਡਰੂਮ ਵਿੱਚ ਡਸਟਬਿਨ ਨਹੀਂ ਰੱਖਣਾ ਚਾਹੀਦਾ।
ਘਰ ਵਿੱਚ ਡਸਟਬਿਨ ਰੱਖਣ ਦੀ ਸਹੀ ਦਿਸ਼ਾ ਦੱਸੀ ਗਈ ਹੈ। ਡਸਟਬਿਨ ਨੂੰ ਉੱਤਰ-ਪੱਛਮ ਅਤੇ ਦੱਖਣ-ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।