ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾਓ ਇਹ ਤਿੰਨ ਪੌਦੇ, ਲਕਸ਼ਮੀ ਮਾਂ ਦਾ ਹੋਵੇਗਾ ਆਗਮਨ


By Neha diwan2023-06-25, 15:43 ISTpunjabijagran.com

ਸਨਾਤਨ ਧਰਮ

ਘਰ ਦਾ ਨਿਰਮਾਣ ਵਾਸਤੂ ਦੇਵਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਘਰ ਦੀ ਸਜਾਵਟ ਤੋਂ ਲੈ ਕੇ ਕਿਹੜੀ ਜਗ੍ਹਾ ਕਿਸ ਚੀਜ਼ ਲਈ ਢੁਕਵੀਂ ਹੋਵੇਗੀ, ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਵਾਸਤੂ ਸ਼ਾਸਤਰ 'ਚ ਕੀਤਾ ਗਿਆ ਹੈ।

ਵਾਸਤੂ ਨਿਯਮਾਂ

ਵਾਸਤੂ ਨਿਯਮਾਂ ਦਾ ਪਾਲਣ ਕਰਨ ਵਾਲੇ ਲੋਕਾਂ ਦੇ ਘਰ ਵਿੱਚ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਨ ਨਾਲ ਵਾਸਤੂ ਨੁਕਸ ਪੈਦਾ ਹੁੰਦੇ ਹਨ।

ਵਿੱਤੀ ਸੰਕਟ

ਜੇ ਤੁਹਾਡਾ ਪਰਿਵਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤੁਹਾਡੀ ਜੇਬ ਖਾਲੀ ਰਹਿੰਦੀ ਹੈ। ਜੇ ਘਰ 'ਚ ਖੁਸ਼ਹਾਲੀ ਨਹੀਂ ਹੈ ਤਾਂ ਅੱਜ ਹੀ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਇਹ ਤਿੰਨ ਪੌਦੇ ਲਗਾਓ।

ਸ਼ਮੀ ਦਾ ਬੂਟਾ

ਸਨਾਤਨ ਧਰਮ ਵਿੱਚ ਸ਼ਮੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਸ਼ਮੀ ਦਾ ਬੂਟਾ ਲਗਾਉਣਾ ਸ਼ੁਭ ਮੰਨਿਆ ਜਾਂਦੈ। ਇਸ ਪੌਦੇ ਨੂੰ ਘਰ ਦੇ ਮੁੱਖ ਦਰਵਾਜ਼ੇ 'ਤੇ ਲਗਾਉਣ ਨਾਲ ਖੁਸ਼ਹਾਲੀ ਆਉਂਦੀ ਹੈ। ਘਰ 'ਤੇ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।

ਮਨੀ ਪਲਾਂਟ

ਘਰ 'ਚ ਮਨੀ ਪਲਾਂਟ ਲਗਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦੈ। ਇਸ ਪੌਦੇ 'ਚ ਮਾਂ ਲਕਸ਼ਮੀ ਦਾ ਵਾਸ ਹੁੰਦੈ ਮਨੀ ਪਲਾਂਟ ਪਲਾਂਟ ਪੈਸੇ ਨੂੰ ਆਕਰਸ਼ਿਤ ਕਰਦਾ ਹੈ ਘਰ ਦੇ ਮੁੱਖ ਦਰਵਾਜ਼ੇ 'ਤੇ ਇਸ ਪੌਦੇ ਨੂੰ ਲਗਾ ਕੇ ਮਾਂ ਲਕਸ਼ਮੀ ਦਾ ਆਗਮਨ ਹੁੰਦੈ।

ਕੇਲਾ

ਘਰ 'ਚ ਕੇਲੇ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦੈ। ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਧਨ 'ਚ ਵਾਧਾ ਹੁੰਦੈ। ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ ਇਸ ਪੌਦੇ ਦੀ ਪੂਜਾ ਕਰਨ ਨਾਲ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਤੇ ਮਾਂ ਲਕਸ਼ਮੀ ਪ੍ਰਸੰਨ ਹੁੰਦੇ ਹਨ।

24 ਘੰਟਿਆਂ 'ਚੋਂ ਇਸ ਸਮੇਂ ਬੋਲੀ ਗਈ ਹਰ ਚੀਜ਼ ਹੁੰਦੀ ਹੈ ਸੱਚ, ਜਾਣੋ ਕਦੋਂ