ਗ੍ਰਹਿਣ ਦੌਰਾਨ ਕਿਉਂ ਕੀਤਾ ਜਾਂਦੈ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ, ਜਾਣੋ
By Neha Diwan
2022-11-08, 13:07 IST
punjabijagran.com
ਤੁਲਸੀ
ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਸੇ ਵੀ ਮੰਗਲ ਕਾਰਜ 'ਚ ਤੁਲਸੀ ਦੀ ਵਰਤੋਂ ਯਕੀਨੀ ਰੂਪ 'ਚ ਕੀਤਾ ਜਾਂਦਾ ਹੈ।
ਸੂਤਕ ਕਾਲ
ਮਾਨਤਾ ਹੈ ਕਿ ਸੂਤਕ ਕਾਲ 'ਚ ਨਾ ਤਾਂ ਖਾਣਾ ਬਣਾਉਣਾ ਚਾਹੀਦਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਅੰਨ ਗ੍ਰਹਿਣ ਕਰਨਾ ਚਾਹੀਦਾ।
ਗ੍ਰਹਿਣ ਦੌਰਾਨ ਅਪਣਾਓ ਇਹ ਨੁਸਖਾ
ਹਿੰਦੂ ਧਰਮ 'ਚ ਗ੍ਰਹਿਣ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਦੌਰਾਨ ਖਾਣ-ਪੀਣ ਤਕ ਦੀ ਮਨਾਹੀ ਹੁੰਦੀ ਹੈ। ਮਾਨਤਾ ਹੈ ਕਿ ਗ੍ਰਹਿਣ ਦਾ ਅਸਰ ਘਟਾਉਣ ਲਈ ਖਾਣੇ 'ਚ ਤੁਲਸੀ ਦੇ ਪੱਤੇ ਪਾਉਣੇ ਚਾਹੀਦੇ ਹਨ।
ਗ੍ਰਹਿਣ ਦੌਰਾਨ ਕਿਉਂ ਖਾਣੇ 'ਚ ਪਾਈ ਜਾਂਦੀ ਹੈ ਤੁਲਸੀ
ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਗ੍ਰਹਿਣ ਦੌਰਾਨ ਸੂਤਕ ਕਾਲ ਲੱਗਣ ਨਾਲ ਵਾਤਾਵਰਨ 'ਚ ਨਾਂਹ-ਪੱਖੀ ਊਰਜਾ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਹਰ ਤਰ੍ਹਾਂ ਦੀਆਂ ਚੀਜ਼ਾਂ ਅਸ਼ੁੱਧ ਹੋ ਜਾਂਦੀਆਂ ਹਨ।
ਤੁਲਸੀ ਨੂੰ ਸਭ ਤੋਂ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ
ਇਸ ਦੇ ਪੱਤੇ ਖਾਣੇ 'ਚ ਪਾਉਣ ਨਾਲ ਗ੍ਰਹਿਣ ਦੇ ਨਾਂਹ-ਪੱਖੀ ਅਸਰ ਨੂੰ ਘਟਾਇਆ ਜਾ ਸਕਦਾ ਹੈ। ਇਸ ਵਿਚ ਪਾਏ ਜਾਣ ਵਾਲੇ ਔਸ਼ਧੀ ਗੁਣ ਵਿਅਕਤੀ ਲਈ ਬੇਹੱਦ ਫਾਇਦੇਮੰਦ ਸਾਬਿਤ ਹੁੰਦੇ ਹਨ।
ਮੱਸਿਆ 'ਤੇ ਕਰੋ ਇਹ ਉਪਾਅ, ਘਰ 'ਚ ਆਵੇਗੀ ਸੁੱਖ ਸ਼ਾਂਤੀ
Read More