ਕੀ ਭਾਰਤ ਦਾ 'ਮਿੰਨੀ ਸਵਿਟਜ਼ਰਲੈਂਡ' ਦੇਖਿਆ, ਦੇਸ਼ ਵਿਦੇਸ਼ ਤੋਂ ਆਉਂਦੇ ਹਨ ਸੈਲਾਨੀ
By Neha diwan
2023-08-11, 11:58 IST
punjabijagran.com
ਸਵਿਟਜ਼ਰਲੈਂਡ ਦੀ ਯਾਤਰਾ
ਹਰ ਕੋਈ ਆਪਣੀ ਜ਼ਿੰਦਗੀ ਵਿਚ ਇਕ ਵਾਰ ਸਵਿਟਜ਼ਰਲੈਂਡ ਦੀ ਯਾਤਰਾ 'ਤੇ ਜਾਣਾ ਚਾਹੁੰਦਾ ਹੈ। ਪਰ ਬਜਟ ਦੀ ਘਾਟ ਕਾਰਨ ਸਵਿਟਜ਼ਰਲੈਂਡ ਜਾਣਾ ਅਸੰਭਵ ਹੈ। ਭਾਰਤ ਵਿੱਚ ਮਿੰਨੀ ਸਵਿਟਜ਼ਰਲੈਂਡ ਬਾਰੇ ਦੱਸਾਂਗੇ।
ਭਾਰਤ ਦਾ ਮਿੰਨੀ ਸਵਿਟਜ਼ਰਲੈਂਡ
ਖਜਿਆਰ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ। ਖਜਿਆਰ ਨੂੰ
ਜੰਮੂ ਕਸ਼ਮੀਰ
ਜੰਮੂ ਕਸ਼ਮੀਰ ਨੂੰ ਭਾਰਤ ਦਾ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਸਰਦੀਆਂ ਵਿੱਚ ਇੱਥੇ ਇੱਕ ਚਿੱਟੀ ਚਾਦਰ ਵਿਛ ਜਾਂਦੀ ਹੈ। ਸ਼੍ਰੀਨਗਰ ਦੀ ਡਲ ਝੀਲ ਵਾਂਗ ਕਸ਼ਮੀਰ ਦੀ ਖੂਬਸੂਰਤੀ ਦੁਨੀਆ ਭਰ 'ਚ ਮਸ਼ਹੂਰ ਹੈ।
ਔਲੀ
ਉੱਤਰਾਖੰਡ ਦੇ ਔਲੀ ਨੂੰ ਭਾਰਤ ਦਾ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਇਹ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੈ। ਸਵਿਟਜ਼ਰਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇੱਥੇ ਸੈਰ ਕਰਨ ਜਾ ਸਕਦੇ ਹੋ।
ਮਨੀਪੁਰ
ਮਨੀਪੁਰ ਨੂੰ ਭਾਰਤ ਦਾ ਮਿੰਨੀ ਸਵਿਟਜ਼ਰਲੈਂਡ ਮੰਨਿਆ ਜਾਂਦੈ। ਇੱਥੋਂ ਦੀ ਸੁੰਦਰਤਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੋਂ ਦੀ ਕਾਂਗਲੇਪਤੀ, ਲੋਕਟਕ ਝੀਲ ਸੈਲਾਨੀਆਂ ਵਿੱਚ ਬਹੁਤ ਮਸ਼ਹੂਰ ਹੈ।
ਮੌਨਸੂਨ ਦੇ ਮੌਸਮ 'ਚ ਘਰ 'ਚ ਨਹੀਂ ਆਉਣਗੇ ਮੱਛਰ, ਕਰੋ ਇਹ ਕੰਮ
Read More