Credit Card ਲੈਣ ਲਈ ਕਿੰਨਾ ਹੋਣਾ ਚਾਹੀਦੈ ਸਿਬਿਲ ਸਕੋਰ
By Neha diwan
2024-09-09, 16:44 IST
punjabijagran.com
ਅੱਜਕੱਲ੍ਹ ਦੇ ਲਾਈਫਸਟਾਈਲ 'ਚ ਕ੍ਰੈਡਿਟ ਕਾਰਡ ਲੋਕਾਂ ਦੇ ਜੀਵਨ ਦਾ ਅਹਿਮ ਹਿੱਸਾ ਬਣ ਗਿਆ ਹੈ। ਕ੍ਰੈਡਿਟ ਕਾਰਡ ਦੀ ਮਦਦ ਨਾਲ ਲੋਕ ਮਨਪਸੰਦ ਚੀਜ਼ਾਂ ਖਰੀਦਦੇ ਹਨ ।
ਐਮਰਜੈਂਸੀ ਫੰਡ ਦੇ ਰੂਪ 'ਚ ਕਰਦਾ ਕੰਮ
ਤੁਸੀਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਐਮਰਜੈਂਸੀ ਫੰਡ ਦੇ ਰੂਪ 'ਚ ਕਰ ਸਕਦੇ ਹੋ ਜਾਂ ਫਿਰ ਕੋਈ ਐਮਰਜੈਂਸੀ ਹੋਣ 'ਤੇ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਸਿਬਿਲ ਸਕੋਰ
ਕ੍ਰੈਡਿਟ ਕਾਰਡ ਅਪਲਾਈ ਕਰਦੇ ਸਮੇਂ ਸਿਬਿਲ ਸਕੋਰ ਕਾਊਂਟ ਕੀਤਾ ਜਾਂਦਾ ਹੈ। ਇਸ ਨਾਲ ਤੁਸੀਂ ਜਾਣ ਸਕਦੇ ਹੋ ਕ੍ਰੈਡਿਟ ਕਾਰਡ ਲੈਣ ਲਈ ਕਿੰਨੇ ਸਿਬਿਲ ਸਕੋਰ ਦੀ ਜ਼ਰੂਰਤ ਹੈ।
ਸਿਬਿਲ ਸਕੋਰ ਦੀ ਰੇਂਜ
ਸਿਬਿਲ ਸਕੋਰ ਦੀ ਰੇਂਜ 300 ਤੋਂ 900 ਦੇ ਵਿਚਕਾਰ ਹੁੰਦੀ ਹੈ। ਇਹ ਤੁਹਾਡੇ ਖਰਚਾ ਕਰਨ ਤੇ ਬੈਂਕ ਨੂੰ ਦੇਖ ਕੇ ਨਿਰਧਾਰਿਤ ਹੁੰਦੀ ਹੈ।
ਕ੍ਰੈਡਿਟ ਹਿਸਟਰੀ
ਸਿਬਿਲ ਸਕੋਰ ਨਿਰਧਾਰਿਤ ਕਰਦੇ ਸਮੇਂ ਕ੍ਰੈਡਿਟ ਕਾਰਡ ਹਿਸਟਰੀ ਦੀ ਜਾਂਚ ਕੀਤੀ ਜਾ ਸਕਦੀ ਹੈ। ਵਧੀਆ ਸਿਬਿਲ ਸਕੋਰ ਹੋਣ 'ਤੇ ਚੰਗੇ ਅਕਸ ਬਣ ਸਕਦੇ ਹਨ।
ਕਿੰਨਾ ਸਿਬਿਲ ਸਕੋਰ ਹੁੰਦੈ ਵਧੀਆ
ਸਿਬਿਲ ਰੇਂਜ ਦੇ ਹਿਸਾਬ ਨਾਲ 750 ਤੋਂ ਉੱਪਰ ਵਾਲੇ ਸਿਬਿਲ ਸਕੋਰ ਨੂੰ ਵਧੀਆ ਮੰਨਿਆ ਜਾਂਦਾ ਹੈ। 750 ਸਿਬਿਲ ਸਕੋਰ ਹੋਣ 'ਤੇ ਕ੍ਰੈਡਿਟ ਕਾਰਡ ਆਸਾਨੀ ਨਾਲ ਮਿਲ ਜਾਂਦਾ ਹੈ।
ਕਿਵੇਂ ਮਿਲ ਸਕਦੇ ਕ੍ਰੈਡਿਟ ਕਾਰਡ
ਇਸ ਤੋਂ ਘੱਟ 'ਤੇ ਵੀ ਸਿਬਿਲ ਸਕੋਰ ਹੋਣ 'ਤੇ ਕ੍ਰੈਡਿਟ ਕਾਰਡ ਮਿਲ ਸਕਦਾ ਹੈ। ਕ੍ਰੈਡਿਟ ਕਾਰਡ 'ਤੇ ਵਿਆਜ ਦਰ ਵਧ ਹੁੰਦੀ ਹੈ।
ਸਿਬਿਲ ਸਕੋਰ ਦੀ ਲਿਮਟ
ਕ੍ਰੈਡਿਟ ਕਾਰਡ ਲੈਣ ਲਈ ਸਿਬਿਲ ਸਕੋਰ ਦੀ ਕੋਈ ਲਿਮਟ ਨਿਰਧਾਰਿਤ ਨਹੀਂ ਕੀਤੀ ਗਈ ਹੈ। ਵਧੀਆ ਸਿਬਿਲ ਸਕੋਰ ਹੋਣਾ ਫਾਇਦੇਮੰਦ ਹੁੰਦਾ ਹੈ।
ਕੀ ਹੁੰਦੈ ਮਤਲਬ ਪੈਨ ਕਾਰਡ 'ਤੇ ਛਪੇ ਦਸ ਨੰਬਰ ਦਾ, ਜਾਣੋ
Read More