ਲੰਬੇ ਚਿਹਰੇ ਲਈ ਲਭ ਰਹੇ ਹੋ ਈਅਰਰਿੰਗਜ਼ ਦੇ ਡਿਜ਼ਾਇਨ ਤਾਂ ਇਹ ਝੁਮਕੇ ਦੇਖੋ
By Neha diwan
2023-09-22, 13:43 IST
punjabijagran.com
ਈਅਰਰਿੰਗਜ਼
ਅਸੀਂ ਸਾਰੇ ਈਅਰਰਿੰਗ ਪਹਿਨਣਾ ਪਸੰਦ ਕਰਦੇ ਹਾਂ ਅਤੇ ਜੇ ਅਸੀਂ ਕਿਸੇ ਵੀ ਫੰਕਸ਼ਨ 'ਤੇ ਜਾਣਾ ਹੋਵੇ, ਤਾਂ ਅਸੀਂ ਅਕਸਰ ਹੈਵੀ ਡਿਜ਼ਾਈਨ ਵਾਲੇ ਝੁਮਕੇ ਪਹਿਨਣਾ ਪਸੰਦ ਕਰਦੇ ਹਾਂ।
Jhumki Earrings Design
ਜੇ ਤੁਸੀਂ ਫੰਕਸ਼ਨ ਦੇ ਮੌਕੇ 'ਤੇ ਸਾੜ੍ਹੀ ਪਹਿਨ ਰਹੇ ਹੋ ਤਾਂ ਇਸ ਤਰ੍ਹਾਂ ਦਾ ਝੁਮਕੀ ਡਿਜ਼ਾਈਨ ਤੁਹਾਡੀ ਲੁੱਕ ਨੂੰ ਨਿਖਾਰ ਦੇਵੇਗਾ। ਤੁਸੀਂ ਇਸ ਨੂੰ ਸਿੱਧੇ ਸੂਟ ਦੇ ਨਾਲ ਵੀ ਪਹਿਨ ਸਕਦੇ ਹੋ।
Boho Style Earrings
ਜੇਕਰ ਤੁਸੀਂ ਇੰਡੋ-ਵੈਸਟਰਨ ਲੁੱਕ ਕੈਰੀ ਕਰ ਰਹੇ ਹੋ ਜਾਂ ਤੁਹਾਡੀ ਲੁੱਕ Boho Style Earrings ਵਧੀਆਂ ਲੱਗਣਗੇ। ਤੁਹਾਨੂੰ ਇਸ ਕਿਸਮ ਦੇ ਝੁਮਕੇ ਲਗਭਗ 100 ਤੋਂ 300 ਰੁਪਏ ਵਿੱਚ ਆਸਾਨੀ ਨਾਲ ਮਿਲ ਜਾਣਗੇ।
Pearl Design Earrings
ਜੇ ਤੁਹਾਡੀ ਡਰੈੱਸ ਦਾ ਰੰਗ ਪੇਸਟਲ ਹੈ ਤਾਂ ਮੋਤੀ ਡਿਜ਼ਾਈਨ ਵਾਲੇ ਈਅਰਰਿੰਗਜ਼ ਤੁਹਾਡੀ ਲੁੱਕ ਨੂੰ ਖਾਸ ਬਣਾਉਣ ਵਿੱਚ ਮਦਦ ਕਰਨਗੇ।
Kundan Earrings Design
ਲਗਪਗ ਹਰ ਟ੍ਰੈਡੀਸ਼ਨਲ ਡਰੈੱਸ ਨਾਲ ਕੁੰਦਨ ਦੇ ਡਿਜ਼ਾਈਨ ਬਹੁਤ ਸੁੰਦਰ ਲੱਗਦੇ ਹਨ। ਇਸ ਵਿੱਚ ਤੁਹਾਨੂੰ ਗੋਲਡਨ ਕਲਰ ਦਾ ਡਿਜ਼ਾਈਨ ਚੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਹਿੰਦੀ ਦਾ ਰੰਗ ਕਰਨਾ ਚਾਹੁੰਦੇ ਹੋ ਗੂੜ੍ਹਾ, ਇਨ੍ਹਾਂ ਤਰੀਕਿਆਂ ਨੂੰ ਅਜ਼ਮਾਓ
Read More