ਗੁਲਾਬੀ ਅਨਾਰਕਲੀ ਸੂਟ 'ਚ ਸ਼ਾਨਦਾਰ ਲੱਗ ਰਹੀ ਹੈ ਸੋਨਮ ਬਾਜਵਾ


By Neha diwan31, Dec 2023 03:44 PMpunjabijagran.com

ਸੋਨਮ ਬਾਜਵਾ

ਸੋਨਮ ਬਾਜਵਾ ਗੁਲਾਬੀ ਰੰਗ ਦੇ ਅਨਾਰਕਲੀ ਸੂਟ 'ਚ ਸਟਾਈਲਿਸ਼ ਤੇ ਸ਼ਾਨਦਾਰ ਲੱਗ ਰਹੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਬਹੁਤ ਪਿਆਰ ਦੇ ਰਹੇ ਹਨ।

ਆਵਰਆਲ ਲੁੱਕ

ਸੋਨਮ ਬਾਜਵਾ ਨੇ ਗੁਲਾਬੀ ਪੇਸਟਲ ਐਥਨਿਕ ਅਨਾਰਕਲੀ ਸੂਟ 'ਚ ਤਸਵੀਰਾਂ ਪ੍ਰਸ਼ੰਸਕਾਂ ਲਈ ਸੇਅਰ ਕੀਤੀਆਂ.

ਐਥਨਿਕ ਲੁੱਕ

ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਨਸਲੀ ਕੱਪੜਿਆਂ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੇਅਰ ਸਟਾਈਲ

ਸੋਨਮ ਬਾਜਵਾ ਨੇ ਆਪਣੇ ਵਾਲਾਂ ਨੂੰ ਸਧਾਰਨ ਤਰੀਕੇ ਨਾਲ ਸਟਾਈਲ ਕੀਤਾ ਹੋਇਆ ਹੈ। ਜਿਸ ਵਿੱਚ ਉਹ ਬਹੁਤ ਪਿਆਰੀ ਲੱਗ ਰਹੀ ਹੈ।

ਐਕਸੈਸਰਾਈਜ਼

ਸੋਨਮ ਬਾਜਵਾ ਨੇ ਐਕਸੈਸਰਾਈਜ਼ 'ਚ ਸਿਰਫ ਝੁਮਕੇ ਪਹਿਨਣੇ ਹੋਏ ਹਨ।

ਮੇਕਅੱਪ ਲੁੱਕ

ਸੋਨਮ ਬਾਜਵਾ ਵੀ ਘੱਟੋ-ਘੱਟ ਮੇਕਅੱਪ ਕੀਤਾ ਹੈ। ਉਹ ਸਧਾਰਨ ਲੁੱਕ 'ਚ ਪੋਜ਼ ਦੇ ਰਹੀਂ ਹੈ।

ਬਾਲੀਵੁੱਡ

ਉਸ ਨੇ ਪਾਲੀਵੁਡ ਦੇ ਨਾਲ ਨਾਲ ਬਾਲੀਵੁੱਡ 'ਚ ਵੀ ਕੰਮ ਕਰ ਸਭ ਦਾ ਦਿਲ ਜਿੱਤਿਆ ਹੈ।

ALL PHOTO CREDIT : INSTAGRAM

Year-Ender 2023: ਬਾਲੀਵੁੱਡ ਦੇ ਇਹ ਸਿਤਾਰੇ ਜਿਨ੍ਹਾਂ ਨੇ ਇਸ ਸਾਲ ਕੀਤਾ ਵਿਆਹ