ਸਮਾਰਟਫੋਨ 'ਤੇ ਲਗਵਾ ਰਹੇ ਹੋ ਨਵਾਂ ਸਕਰੀਨ ਗਾਰਡ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
By Neha Diwan
2023-01-11, 15:09 IST
punjabijagran.com
ਸਮਾਰਟਫੋਨ
ਭਾਰਤ ਵਿੱਚ ਲਗਭਗ ਹਰ ਦੂਜੇ ਵਿਅਕਤੀ ਕੋਲ ਇੱਕ ਸਮਾਰਟਫੋਨ ਹੈ। ਇਸ ਲਈ ਅਸੀਂ ਉਨ੍ਹਾਂ ਦੀ ਦੇਖਭਾਲ ਕਰਦੇ ਹਾਂ, ਭਾਵੇਂ ਇਹ ਅੰਦਰੂਨੀ ਜਾਂ ਬਾਹਰੀ ਤੌਰ 'ਤੇ ਹੋਵੇ।
ਗਾਰਡ
ਗਾਰਡ ਜਾਂ ਤੁਸੀਂ ਕਹਿ ਲਵੋ ਕਿ ਸਮਾਰਟਫੋਨ ਸਕਰੀਨ ਦਾ ਟੈਂਪਰਡ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਟੈਂਪਰਡ ਗਲਾਸ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਨਵਾਂ ਟੈਂਪਰਡ ਗਲਾਸ ਲੈ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਹ ਟੈਂਪਰਡ ਤੁਹਾਡੇ ਫੋਨ ਦੀ ਸੁਰੱਖਿਆ ਕਰਦੇ ਹਨ ਅਤੇ ਸਕ੍ਰੀਨ ਦੀ ਸੁਰੱਖਿਆ ਕਰਦੇ ਹਨ।
ਫ਼ੋਨ ਦੇ ਮੁਤਾਬਕ ਲਓ ਸਕਰੀਨ ਗਾਰਡ
ਮੰਨ ਲਓ ਕਿ ਤੁਸੀਂ ਆਪਣੇ ਫ਼ੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹੋ, ਤਾਂ ਉਸ ਦੇ ਆਧਾਰ 'ਤੇ ਤੁਹਾਨੂੰ ਆਪਣੇ ਫ਼ੋਨ ਲਈ ਬਿਹਤਰ ਟੈਂਪਰਡ ਗਲਾਸ ਲੈਣਾ ਚਾਹੀਦਾ ਹੈ।
ਕਿਹੜਾ ਪ੍ਰੋਟੈਕਟਰ ਸਹੀ ਹੈ?
ਦੋ ਕਿਸਮ ਦੇ ਸਕ੍ਰੀਨ ਪ੍ਰੋਟੈਕਟਰ- ਪਲਾਸਟਿਕ ਤੇ ਟੈਂਪਰਡ। ਪਲਾਸਟਿਕ ਵਾਲੇ ਚੰਗੀ ਸੁਰੱਖਿਆ ਪ੍ਰਦਾਨ ਕਰਦੇ ਹਨ ਕੀਮਤ 'ਚ ਸਸਤੇ ਨੇ ਦੂਜੇ ਪਾਸੇ, ਟੈਂਪਰਡ ਸਕ੍ਰੀਨ ਪ੍ਰੋਟੈਕਟਰ ਕਈ ਕੀਮਤ ਰੇਂਜਾਂ ਵਿੱਚ ਆਉਂਦੇ ਹਨ।
ਕੀ ਮਹਿੰਗੇ ਸਕ੍ਰੀਨ ਗਾਰਡ ਸਹੀ ਹਨ?
ਤੁਸੀਂ ਇਨ੍ਹਾਂ ਨੂੰ 100 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦੀਆਂ ਕੀਮਤਾਂ 'ਤੇ ਖਰੀਦ ਸਕਦੇ ਹੋ। ਪਰ ਜ਼ਰੂਰੀ ਨਹੀਂ ਕਿ ਜੇਕਰ ਤੁਸੀਂ ਮਹਿੰਗੇ ਸਕ੍ਰੀਨ ਗਾਰਡ ਖਰੀਦਦੇ ਹੋ ਤਾਂ ਹਮੇਸ਼ਾ ਸਹੀ ਨਹੀਂ ਹੁੰਦਾ।
ਆਨਲਾਈਨ ਟੈਂਪਰਡ ਖਰੀਦਣ ਵੇਲੇ ਚੈਕ ਕਰੋ ਰੀਵਿਊ
ਜੇਕਰ ਤੁਸੀਂ ਆਨਲਾਈਨ ਇੱਕ ਸਕ੍ਰੀਨ ਪ੍ਰੋਟੈਕਟਰ ਖਰੀਦ ਰਹੇ ਹੋ, ਤਾਂ ਦੂਜੇ ਉਪਭੋਗਤਾਵਾਂ ਦੁਆਰਾ ਦਿੱਤੀਆਂ ਗਈਆਂ ਸਮੀਖਿਆਵਾਂ ਦੀ ਜਾਂਚ ਕਰੋ।
ਗੂਗਲ 'ਤੇ ਗਲਤ ਚੀਜ਼ਾਂ ਸਰਚ ਕਰਨ 'ਤੇ ਕੀ ਮਿਲਦੀ ਹੈ ਸਜ਼ਾ
Read More