ਇਸ ਉਮਰ 'ਚ ਵੀ ਬੇਹੱਦ ਹੌਟ ਦਿਸਦੀ ਹੈ ਸ਼ਵੇਤਾ ਤਿਵਾੜੀ
By Ramandeep Kaur
2022-11-05, 14:28 IST
punjabijagran.com
ਲੇਟੇਸਟ ਪੋਸਟ
ਸ਼ਵੇਤਾ ਤਿਵਾੜੀ ਨੇ ਸੋਸ਼ਲ ਮੀਡੀਆ 'ਤੇ ਤਾਜ਼ੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਬਾਰਬੀ ਡੌਲ
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਗੁਲਾਬੀ ਰੰਗ ਦੀ ਡ੍ਰੈੱਸ ਪਾਈ ਹੈ, ਜਿਸ 'ਚ ਉਹ ਬਿਲਕੁਲ ਬਾਰਬੀ ਡੌਲ ਲੱਗ ਰਹੀ ਹੈ।
ਹੌਟਨੈੱਸ
ਹੌਟਨੇੱਸ ਦੇ ਮਾਮਲੇ 'ਚ ਸ਼ਵੇਤਾ ਤਿਵਾੜੀ ਕਿਸੇ ਨੂੰ ਵੀ ਪਿੱਛੇ ਛੱਡ ਸਕਦੀ ਹੈ, ਅਦਾਕਾਰਾ ਦਾ ਹਰ ਲੁੱਕ ਬਹੁਤ ਪਿਆਰਾ ਹੁੰਦਾ ਹੈ।
ਏਜ ਇਜ਼ ਨੰਬਰ
42 ਸਾਲ ਦੀ ਉਮਰ 'ਚ ਵੀ ਅਦਾਕਾਰਾ ਨੇ ਆਪਣੇ ਆਪ ਨੂੰ ਕਾਫੀ ਫਿੱਟ ਰੱਖਿਆ ਹੋਇਆ ਹੈ।
'ਕਸੌਟੀ ਜ਼ਿੰਦਗੀ ਕੀ'
ਜ਼ੀ ਟੀਵੀ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ' ਤੋਂ ਸ਼ਵੇਤਾ ਤਿਵਾੜੀ ਨੇ ਘਰ-ਘਰ 'ਚ ਆਪਣੀ ਜਗ੍ਹਾ ਬਣਾ ਲਈ ਹੈ।
ਬਿੱਗ-ਬੌਸ ਵਿਨਰ
ਸ਼ਵੇਤਾ ਬਿੱਗ-ਬੌਸ 4 ਦੀ ਵਿਨਰ ਵੀ ਰਹਿ ਚੁੱਕੀ ਹੈ। ਅਦਾਕਾਰਾ ਹਰ ਜਗ੍ਹਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਸੋਨਮ ਕਪੂਰ ਦਾ ਗੁਲਾਬੀ ਮੋਨੋਟੋਨ ਲੁੱਕ ਹੈ ਬਹੁਤ ਖਾਸ
Read More