Shakti Mohan ਨੇ ਆਫ ਵ੍ਹਾਈਟ ਅਨਾਰਕਲੀ ਸੂਟ 'ਚ ਸ਼ੇਅਰ ਕੀਤੀਆਂ ਗਾਰਜੀਅਸ ਤਸਵੀਰਾਂ


By Ramandeep Kaur16, Nov 2022 12:57 PMpunjabijagran.com

ਪ੍ਰਿਟੀ

ਸ਼ਕਤੀ ਮੋਹਨ ਇਸ ਗਾਰਜੀਅਸ ਆਊਟਫਿਟ 'ਚ ਬੇਹੱਦ ਪ੍ਰਿਟੀ ਲੱਗ ਰਹੀ ਹੈ।

ਕਿਊਟਨੈੱਸ

ਸ਼ਕਤੀ ਇਸ ਫੋਟੋ 'ਚ ਬਹੁਤ ਕਿਊਟ ਨਜ਼ਰ ਆ ਰਹੀ ਹੈ।

ਮਸਤਮੌਲਾ ਅੰਦਾਜ਼

ਸ਼ਕਤੀ ਮੋਹਨ ਮਸਤੀ ਭਰੇ ਅੰਦਾਜ਼ 'ਚ ਝੂਮਦੀ ਹੋਈ ਬੇਹੱਦ ਪਿਆਰੀ ਲੱਗ ਰਹੀ ਹੈ।

ਟ੍ਰਡੀਸ਼ਨਲ ਲਵਰ

ਸ਼ਕਤੀ ਟ੍ਰਡੀਸ਼ਨਲ ਆਊਟਫਿਟਸ ਦੀ ਸ਼ੌਕੀਨ ਹੈ। ਸ਼ਕਤੀ ਇਸ ਡਿਜ਼ਾਈਨਰ ਲਹਿੰਗੇ 'ਚ ਸਟਨਿੰਗ ਲੱਗ ਰਹੀ ਹੈ।

ਕੋਰੀਓਗ੍ਰਾਫਰ

ਸ਼ਕਤੀ ਮੋਹਨ ਇੱਕ ਪ੍ਰੋਫੈਸ਼ਨਲ ਡਾਂਸ ਕੋਰੀਓਗ੍ਰਾਫਰ ਹੈ। ਸ਼ਕਤੀ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ।

ਫੈਨ ਫਾਲੋਇੰਗ

ਸ਼ਕਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ਕਤੀ ਦੇ ਇੰਸਟਾਗ੍ਰਾਮ 'ਤੇ 17 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ।

Sushant Singh Rajput ਦੀਆਂ ਬਿਹਤਰੀਨ ਫਿਲਮਾਂ, ਜਿਨ੍ਹਾਂ ਨੇ ਛੱਡੀ ਛਾਪ