ਸ਼ਹਿਨਾਜ਼ ਗਿੱਲ ਗੋਲਡਨ ਸ਼ਰਾਰਾ ਸੂਟ, ਹੈਵੀ ਜਿਉਲਰੀ ਪਹਿਨ ਕੇ ਬਣੀ 'ਦੁਲਹਨ'


By Tejinder Thind24, Dec 2022 01:25 PMpunjabijagran.com

ਜੰਨਤ ਦਾ ਨੂਰ

ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿਚ ਆਪਣੀ ਸ਼ਰਾਰਾ ਸੂਟ ਵਿਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਡੀਵਾ ਜੰਨਤ ਦਾ ਨੂਰ ਲੱਦ ਰਹੀ ਹੈ।

ਗਾਰਜੀਅਸ ਲੁੱਕ

ਅਦਾਕਾਰਾ ਇਸ ਗੋਲਡਨ ਸ਼ਰਾਰਾ ਸੂਟ ਨਾਲ ਹੈਵੀ ਜਿਊਲਰੀ ਵਿਚ ਬੇਹੱਦ ਗਾਰਜੀਅਸ ਨਜ਼ਰ ਆ ਰਹੀ ਹੈ।

ਫੈਨਜ਼ ਫਿਦਾ

ਡੀਵਾ ਦੀ ਇਸ ਖੂਬਸੂਰਤ ਲੁੱਕ ਨੂੰ ਫੈਨਜ਼ ਉਸ 'ਤੇ ਫਿਦਾ ਹੋ ਗਏ ਹਨ।

ਗਲਾਸੀ ਮੇਕਅਪ

ਸ਼ਹਿਨਾਜ਼ ਨੇ ਇਸ ਸ਼ਰਾਰਾ ਸੂਟ ਨਾਲ ਗਲਾਸੀ ਮੇਕਅਪ ਕਰ ਕੇ ਆਪਣੀ ਲੁਕ ਨੂੰ ਕੰਪਲੀਟ ਕੀਤਾ ਹੈ।

ਅਦਾਵਾਂ

ਡੀਵਾ ਦੀ ਇਸ ਕਿਆਮਤ ਲੁੱਕ ਤੇ ਇਹ ਅਦਾਵਾਂ ਦੇਖ ਕੇ ਫੈਨਜ਼ ਲਟੂ ਹੋ ਗਏ ਹਨ।

ਇੰਡੀਅਨ ਲੁਕ

ਅਦਾਕਾਰਾ ਅਕਸਰ ਆਪਣੀ ਇੰਡੀਅਨ ਲੁਕ ਵਿਚ ਕਹਿਰ ਢਹਾਉਂਦੀ ਹੈ।

All Pics Credit : INSTAGRAM

ਸੁਰਭੀ ਚੰਦਨਾ ਨੇ ਸ਼ੇਅਰ ਕੀਤੀਆਂ ਪ੍ਰੀ-ਵੈਡਿੰਗ ਸ਼ੂਟ ਦੀਆਂ ਤਸਵੀਰਾਂ...