ਪੰਚਾਂਗ ਅਨੁਸਾਰ ਹੋਲੀ ਦਾ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਹੋਲਿਕਾ ਦਹਨ 7 ਮਾਰਚ ਨੂੰ ਹੋਵੇਗਾ ਅਤੇ ਰੰਗਾਂ ਦੀ ਹੋਲੀ 8 ਮਾਰਚ ਨੂੰ ਹੋਵੇਗੀ।
ਲਗਪਗ 30 ਸਾਲਾਂ ਬਾਅਦ ਹੋ ਰਿਹੈ ਜਦ ਸ਼ਨੀ ਆਪਣੇ ਖੁਦ ਦੇ ਚਿੰਨ੍ਹ ਕੁੰਭ 'ਚ ਹਨ ਤੇ ਲਗਪਗ 12 ਸਾਲ ਬਾਅਦ ਗੁਰੂ ਬ੍ਰਿਹਸਪਤੀ ਆਪਣੇ ਖੁਦ ਦੇ ਚਿੰਨ੍ਹ ਮੀਨ 'ਚ ਹਨ। ਸ਼ਨੀ ਤੋਂ ਇਲਾਵਾ ਬੁਧ ਤੇ ਸੂਰਜ ਵੀ ਕੁੰਭ ਰਾਸ਼ੀ 'ਚ ਮੌਜੂਦ ਹਨ।
ਇਸ ਰਾਸ਼ੀ ਲਈ ਹੋਲੀ ਦਾ ਤਿਉਹਾਰ ਬਹੁਤ ਖਾਸ ਹੋਣ ਵਾਲਾ ਹੈ। ਇਸ ਰਾਸ਼ੀ ਦੇ ਲੋਕਾਂ ਲਈ ਆਮਦਨ ਦੇ ਨਵੇਂ ਸਰੋਤ ਖੁੱਲ੍ਹਣਗੇ। ਨੌਕਰੀਪੇਸ਼ਾ ਲੋਕਾਂ ਲਈ ਵੀ ਦਿਨ ਚੰਗਾ ਰਹੇਗਾ। ਸਮਾਜ ਵਿੱਚ ਮਾਨ ਸਨਮਾਨ ਵਧੇਗਾ।
ਇਸ ਰਾਸ਼ੀ ਦੇ ਲੋਕਾਂ ਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਸਫਲਤਾ ਮਿਲੇਗੀ। ਆਰਥਿਕ ਹਾਲਤ ਵੀ ਮਜ਼ਬੂਤ ਹੋਣ ਵਾਲੀ ਹੈ। ਰੁਕੇ ਹੋਏ ਕੰਮ ਪੂਰੇ ਹੋਣਗੇ।
ਇਸ ਰਾਸ਼ੀ ਦੇ ਲੋਕਾਂ ਲਈ ਹੋਲੀ ਦਾ ਦਿਨ ਖਾਸ ਰਹਿਣ ਵਾਲਾ ਹੈ। ਲੰਬੇ ਸਮੇਂ ਤੋਂ ਰੁਕਿਆ ਹੋਇਆ ਕੰਮ ਮੁੜ ਸ਼ੁਰੂ ਹੋ ਸਕਦਾ ਹੈ। ਵਪਾਰ ਵਿੱਚ ਤੁਹਾਨੂੰ ਲਾਭ ਮਿਲ ਸਕਦਾ ਹੈ।
ਕੁੰਭ ਰਾਸ਼ੀ ਦੇ ਲੋਕਾਂ ਲਈ ਹੋਲੀ ਦਾ ਦਿਨ ਖਾਸ ਰਹਿਣ ਵਾਲਾ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਆਰਥਿਕ ਲਾਭ ਮਿਲੇਗਾ। ਤੁਸੀਂ ਆਪਣੇ ਕਰੀਅਰ ਵਿੱਚ ਇੱਕ ਨਵੀਂ ਉਡਾਣ ਵੀ ਲੈ ਸਕਦੇ ਹੋ। ਪਰਿਵਾਰ ਦੇ ਨਾਲ ਚੰਗਾ ਸਮਾਂ ਬਤੀਤ ਹੋਵੇਗਾ।