ਸਰਗੁਣ ਮਹਿਤਾ ਨੇ ਸ਼ੇਅਰ ਕੀਤੀਆਂ ਤਸਵੀਰਾਂ, ਆਫ ਸ਼ੋਲਜਰ ਡਰੈੱਸ ਢਾਹ ਰਹੀ ਹੈ ਕਹਿਰ


By Neha diwan20, Jun 2023 12:52 PMpunjabijagran.com

ਟੀਵੀ ਇੰਡਸਟਰੀ

ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।

ਸਰਗੁਣ ਮਹਿਤਾ

ਸਰਗੁਣ ਮਹਿਤਾ ਦੇ ਇਸ ਨਵੇਂ ਅੰਦਾਜ਼ 'ਤੇ ਫੈਨਜ਼ ਦੀਆਂ ਨਜ਼ਰਾਂ ਰੁਕ ਗਈਆਂ ਹਨ। ਫੈਨਜ਼ ਲੁੱਕ ਨੂੰ ਦੇਖ ਕਈ ਕਮੈਂਟਸ ਕਰ ਰਹੇ ਹਨ।

ਅਦਾਕਾਰੀ

ਸਰਗੁਣ ਨੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਝਲਕ

ਅੱਜ ਪ੍ਰਸ਼ੰਸਕ ਉਸ ਦੀ ਇੱਕ ਝਲਕ ਲਈ ਬੇਤਾਬ ਹਨ। ਅਦਾਕਾਰਾ ਵੀ ਆਪਣੇ ਚਹੇਤਿਆਂ ਨਾਲ ਜੁੜਨ ਦਾ ਕੋਈ ਮੌਕਾ ਨਹੀਂ ਛੱਡਦੀ

ਸੋਸ਼ਲ ਮੀਡੀਆ

ਸਰਗੁਣ ਇੰਸਟਾਗ੍ਰਾਮ ਰਾਹੀਂ ਵੀ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਵੀਡੀਓਜ਼ ਅਤੇ ਫੋਟੋਆਂ

ਅਕਸਰ ਉਸ ਦੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਹੁਣ ਸਰਗੁਣ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।

ALL PHOTO CREDIT : INSTAGRAM

ਸਾਊਥ ਸੁਪਰਸਟਾਰ ਰਾਮ ਚਰਨ ਬਣੇ ਪਿਤਾ, ਪਤਨੀ ਉਪਾਸਨਾ ਨੇ ਦਿੱਤਾ ਬੇਟੀ ਨੂੰ ਜਨਮ