ਇਨ੍ਹਾਂ ਦੇਸ਼ਾਂ 'ਚ ਰੋਚਕ ਨੇ ਟਾਇਲਟਸ ਦੇ ਨਾਂ, ਅਮਰੀਕਾ 'ਚ ਜੌਨ ਤਾਂ ਆਸਟ੍ਰੇਲੀਆ 'ਚ...


By Ramandeep Kaur2022-11-20, 12:53 ISTpunjabijagran.com

ਟਾਇਲਟ

ਭਾਰਤ 'ਚ ਟਾਇਲਟ ਜਾਣ ਲਈ ਲੈਟ੍ਰਿਨ, ਲੂ ਤੇ ਪੌਟੀ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਟਾਇਲਟ ਨੂੰ ਵੱਖ-ਵੱਖ ਦੇਸ਼ਾਂ 'ਚ ਅਲੱਗ-ਅਲੱਗ ਨਾਵਾਂ ਨਾਲ ਬੁਲਾਇਆ ਜਾਂਦਾ ਹੈ।

ਵਾਟਰ ਕਲੋਜੇਟ

ਫਰਾਂਸ 'ਚ ਟਾਇਲਟ ਨੂੰ 'ਵੇ-ਸੇ' ਜਦਕਿ ਜਰਮਨੀ 'ਚ ਇਸ ਨੂੰ 'ਵੇਤਸੇ' ਕਿਹਾ ਜਾਂਦਾ ਹੈ।

ਜੈਕਸ

ਇੰਗਲੈਂਡ ਦੇ ਆਇਰਲੈਂਡ ਵਾਲੇ ਹਿੱਸੇ 'ਚ ਜੈਕਸ ਨੂੰ ਬਾਥਰੂਮ ਦੀ ਜਗ੍ਹਾ 'ਤੇ ਵਰਤਿਆ ਜਾਂਦਾ ਹੈ। 1530 'ਚ ਪਹਿਲੀ ਵਾਰ ਜੈਕਸ ਸ਼ਬਦ ਦੀ ਵਰਤੋਂ ਕੀਤੀ ਗਈ ਸੀ।

ਡਨੀ

ਡਨੀ ਸ਼ਬਦ ਦੀ ਵਰਤੋਂ ਆਸਟ੍ਰੇਲੀਆ 'ਚ ਪੌਟੀ ਕਰਨ ਵਾਲੀ ਜਗ੍ਹਾ ਦੇ ਨਾਂ 'ਤੇ ਕੀਤੀ ਜਾਂਦੀ ਹੈ ਜਦਕਿ ਬਾਥਰੂਮ ਦੀ ਸਫ਼ਾਈ ਕਰਨ ਵਾਲਿਆਂ ਨੂੰ ਡਨੀਮੈਨ ਕਿਹਾ ਜਾਂਦਾ ਹੈ।

ਸ਼ਿਟਹਾਊਸ

ਅਮਰੀਕਾ ਤੇ ਬ੍ਰਿਟੇਨ 'ਚ ਲੋਕ ਬਾਥਰੂਮ ਨੂੰ ਸ਼ਿਟਹਾਊਸ ਦੇ ਨਾਂ ਨਾਲ ਵੀ ਬੁਲਾਉਂਦੇ ਹਨ।

ਜੌਨ

ਜੇ ਤੁਹਾਨੂੰ ਉਹ ਲੱਗ ਰਿਹਾ ਹੈ ਕਿ ਇਹ ਕਿਸੇ ਅਦਾਕਾਰ ਦਾ ਨਾਂ ਹੈ, ਤਾਂ ਤੁਸੀਂ ਬਿਲਕੁੱਲ ਗਲਤ ਹੋ। ਅਮਰੀਕਾ 'ਚ ਟਾਇਲਟ ਨੂੰ ਜੌਨ ਵੀ ਕਿਹਾ ਜਾਂਦਾ ਹੈ।

ਪ੍ਰੀਵੀ

ਪ੍ਰੀਵੀ 'ਚ ਸਕਾਟਲੈਂਡ ਤੇ ਇੰਗਲੈਂਡ ਦੇ ਕੁਝ ਹਿੱਸਿਆਂ 'ਚ ਟਾਇਲਟ ਨੂੰ ਪ੍ਰੀਵੀ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।

ਜੇ ਕਰ ਰਹੇ ਹੋ 5 ਸਾਲ ਤੋਂ ਛੋਟੇ ਬੱਚੇ ਨਾਲ ਟਰੇਨ 'ਚ ਸਫਰ ਤਾਂ ਜਾਣੋ ਇਹ ਜ਼ਰੂਰੀ ਨਿਯਮ