ਸਾਲ 2025 'ਚ ਹਨ ਬਹੁਤ ਸਾਰੇ ਵਿਵਾਹ ਮੁਹੂਰਤ, ਜਾਣੋ ਸ਼ੁਭ ਸਮਾਂ
By Neha diwan
2024-12-27, 17:00 IST
punjabijagran.com
ਸਨਾਤਨ ਧਰਮ
ਸਨਾਤਨ ਧਰਮ ਵਿੱਚ ਕੋਈ ਵੀ ਕੰਮ ਸ਼ੁਭ ਸਮੇਂ ਨੂੰ ਜਾਣੇ ਬਿਨਾਂ ਨਹੀਂ ਕੀਤਾ ਜਾਂਦਾ। ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਉਸ ਦੇ ਸ਼ੁਭ ਸਮੇਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਜਨਵਰੀ ਤੇ ਫਰਵਰੀ ਦਾ ਸ਼ੁਭ ਸਮਾਂ
ਜਨਵਰੀ ਮਹੀਨੇ ਵਿੱਚ 16, 17, 18, 19, 20, 21, 23, 24, 26 ਅਤੇ 27 ਸ਼ੁਭ ਹਨ। ਫਰਵਰੀ 2025 ਵਿਚ ਵਿਆਹ ਲਈ ਸ਼ੁਭ ਸਮਾਂ - 2, 3, 6, 7, 12, 13, 14, 15, 16, 18, 19, 21, 23 ਅਤੇ 25।
ਮਾਰਚ ਤੇ ਅਪ੍ਰੈਲ ਦਾ ਸ਼ੁਭ ਸਮਾਂ
ਮਾਰਚ 'ਚ ਵਿਆਹ ਲਈ ਸ਼ੁਭ ਸਮਾਂ 1, 2, 6, 7 ਤੇ 12 ਮਾਰਚ ਵਿਆਹ ਲਈ ਸ਼ੁਭ ਸਮਾਂ ਹਨ। ਅਪ੍ਰੈਲ 2025 ਦਾ ਸ਼ੁਭ ਸਮਾਂ - 14, 16, 18, 19, 20, 21, 25, 29 ਅਤੇ 30 ਅਪ੍ਰੈਲ ਨੂੰ ਕੁੱਲ 9 ਵਿਆਹ ਦੇ ਸ਼ੁਭ ਸਮੇਂ ਹਨ।
ਮਈ ਤੇ ਜੂਨ ਦਾ ਸਮਾਂ
ਮਈ 2025 ਵਿੱਚ ਵਿਆਹ ਲਈ ਸ਼ੁਭ ਸਮਾਂ - 1, 5, 6, 8, 10, 14, 15, 16, 17, 18, 22, 23, 24, 27। ਜੂਨ 2025 ਵਿਆਹ ਦਾ ਸ਼ੁਭ ਸਮਾਂ - 2, 4, 5, 7 ਅਤੇ 8 ਜੂਨ ਵਿਆਹ ਲਈ ਸ਼ੁਭ ਸਮਾਂ ਹਨ।
ਨਵੰਬਰ ਤੇ ਦਸੰਬਰ ਦਾ ਸ਼ੁਭ ਸਮਾਂ
ਨਵੰਬਰ 2025 ਵਿਆਹ ਦਾ ਸ਼ੁਭ ਸਮਾਂ - 2, 3, 6, 8, 12, 13, 16, 17, 18, 21, 22, 23, 25 ਅਤੇ 30। ਦਸੰਬਰ 2025 ਵਿਆਹ ਦਾ ਸ਼ੁਭ ਸਮਾਂ - 4, 5 ਅਤੇ 6 ਦਸੰਬਰ ਵਿਆਹ ਲਈ ਸ਼ੁਭ ਸਮਾਂ ਹਨ।
ਚਾਰ ਮਹੀਨਿਆਂ 'ਚ ਕੋਈ ਸ਼ੁਭ ਸਮਾਂ ਨਹੀਂ
ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਵਿੱਚ ਕੋਈ ਸ਼ੁਭ ਸਮਾਂ ਨਹੀਂ ਹੈ ਕਿਉਂਕਿ ਜੂਨ ਵਿੱਚ ਭਗਵਾਨ ਵਿਸ਼ਨੂੰ ਯੋਗ ਨਿਦ੍ਰਾ ਵਿੱਚ ਚਲੇ ਜਾਣਗੇ। ਇਸ ਦੇ ਨਾਲ ਹੀ ਨਵੰਬਰ ਅਤੇ ਦਸੰਬਰ ਵਿਆਹ ਲਈ ਸ਼ੁਭ ਸਮਾਂ ਹੈ।
ਨਵੇਂ ਸਾਲ 'ਚ ਘਰ ਲਿਆਓ 3 ਮੂਰਤੀਆਂ, ਤੁਹਾਨੂੰ ਮਿਲੇਗਾ ਸ਼ੁਭ ਫਲ
Read More