48 ਦੀ ਉਮਰ ’ਚ ਰਵੀਨ ਟੰਡਨ ਦੀ ਪ੍ਰਿਟੀ ਇੰਡੀਅਨ ਲੁਕ ਦੇ ਫੈਨਜ਼ ਹੋਏ ਦੀਵਾਨੇ


By Tejinder Thind29, Oct 2022 03:28 PMpunjabijagran.com

ਇੰਡੀਅਨ ਆਊਟਫਿਟ

ਰਵੀਨਾ ਟੰਡਨ ਇਸ ਪ੍ਰ੍ਰਿੰਟਿੰਗ ਲਾਲ ਰੰਗ ਦੇ ਇੰਡੀਅਨ ਆਊਟਫਿਟ ’ਚ ਬੇਹੱਦ ਗਾਰਜਿਅਸ ਲੱਗ ਰਹੀ ਹੈ।

ਗਾਰਜੀਅਸ ਲੁਕ

ਰਵੀਨਾ ਨੇ ਹਾਲ ਹੀ ’ਚ ਆਪਣਾ ਇਹ ਗਾਰਜੀਅਸ ਲੁਕ ਸ਼ੇਅਰ ਕੀਤੀ ਹੈ। ਅਦਾਕਾਰਾ ਇਸ ਸਿੰਪਲ ਲੁਕ ’ਚ ਵੀ ਬੇਹੱਦ ਪ੍ਰਿਟੀ ਲੱਗ ਰਹੀ ਹੈ।

ਫੈਨਜ਼ ਰਿਐਕਸ਼ਨ

48 ਦੀ ਉਮਰ ’ਚ ਵੀ ਫੈਨਜ਼ ਨੂੰ ਅਦਾਕਾਰਾ ਦਾ ਹਰ ਅੰਦਾਜ਼ ਕਹਿਰ ਢਹਾਉਂਦਾ ਹੈ। ਡੀਵਾ ਦੀਆਂ ਇਨ੍ਹਾਂ ਤਸਵੀਰਾਂ ਦੀ ਵੀ ਫੈਨਜ਼ ਕਾਫੀ ਤਾਰੀਫ਼ ਕਰ ਰਹੇ ਹਨ।

ਇੰਸਟਾਗ੍ਰਾਮ ਫੋਟੋਆਂ

ਰਵੀਨਾ ਦੇ ਇੰਸਟਾਗ੍ਰਾਮ ਅਕਾਉਂਟ ’ਤੇ ਤੁਸੀਂ ਉਨ੍ਹਾਂ ਦੀ ਸਟਾਇਲਿਸ਼ ਤੇ ਬੋਲਡ ਲੁਕ ਦੇਖ ਸਕਦੇ ਹੋ। ਅਦਾਕਾਰ ਵੈਸਟਰਨ ਅਤੇ ਕੈਜੂਅਲ ਹਰ ਲੁਕ ’ਚ ਗਜਬ ਲਗਦੀ ਹੈ।

90 ਦੀ ਸ਼ਾਨਦਾਰ ਅਦਾਕਾਰਾ

ਰਵੀਨਾ 90 ਦੀ ਸ਼ਾਨਦਾਰ ਅਦਾਕਾਰਾਵਾਂ ਵਿਚੋਂ ਇਕ ਹੈ। ਅਦਾਕਾਰ ਨੇ ਕਈ ਹਿੱਟ ਫਿਲਮਾਂ ’ਚ ਕਾਫੀ ਅਦਾਕਾਰੀ ਕੀਤੀ ਹੈ।

ਸੋਸ਼ਲ ਮੀਡੀਆ

ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸਾਂਝਾ ਕਰਦੀ ਨਜ਼ਰ ਆਉਂਦੀ ਹੈ।

ਬਿੱਗ ਬੌਸ ਦੇ ਇਨ੍ਹਾਂ ਕਲਾਕਾਰਾਂ ਨੂੰ ਮਿਲਿਆ ਲੋਕਾਂ ਦਾ ਸਭ ਤੋਂ ਜ਼ਿਆਦਾ ਪਿਆਰ