ਰਸ਼ਮੀ ਦੇਸਾਈ ਅਕਸਰ ਆਪਣੇ ਹਾਟ ਲੁਕਸ ਕਾਰਨ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਆਓ ਦੇਖਦੇ ਹਾਂ ਡੀਵਾ ਦੇ ਵਾਇਰਲ ਹਾਟ ਅਵਤਾਰ
ਹਾਲ ’ਚ ਅਦਾਕਾਰਾ ਦੀ ਇਸ ਸਟ੍ਰੈਪ ਡ੍ਰੈਸ ਲੁਕ ਨੇ ਇੰਟਰਨੈਟ ’ਤੇ ਤਹਿਲਕਾ ਮਚਾ ਦਿੱਤਾ ਸੀ।
ਡੀਵਾ ਇਸ ਵ੍ਹਾਈਟ ਚਮਕਦੀ ਡ੍ਰੈਸ ’ਚ ਇਕਦਮ ਸਿੰਡ੍ਰੇਲਾ ਨਜ਼ਰ ਆ ਰਹੀ ਹੈ। ਫੈਨਜ਼ ਨੇ ਰਸ਼ਮੀ ਦਾ ਇਹ ਲੁਕ ਕਾਫੀ ਪਸੰਦ ਕੀਤਾ ਸੀ।
ਰਸ਼ਮੀ ਦਾ ਇਹ ਡੀਪਨੈਕ ਗਾਊਨ ਲੁਕ ਵੀ ਇੰਟਰਨੈਟ ’ਤੇ ਖੂਬ ਵਾਇਰਲ ਹੋਇਆ ਸੀ।
ਅਦਾਕਾਰ ਦੇ ਇਸ ਹਾਈ ਸਲਿਟ ਆਫ਼ ਸ਼ੋਲਡਰ ਗਾਊਨ ਲੁਕ ਵਿਚ ਕਹਿਰ ਢਹਾ ਰਹੀ ਸੀ।
ਰਸ਼ਮੀ ਦੇਸਾਈ ਦੇ ਇਸ ਸਟਾਈਲਿਸ਼ ਗਾਊਨ ਲੁਕ ਨੇ ਸੋਸ਼ਲ ਮੀਡੀਆ ’ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।