ਸਿਲਕ ਸ਼ਾਟ ਡਰੈੱਸ 'ਚ Rashami Desai ਨੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ


By Neha Diwan19, Jan 2023 10:32 AMpunjabijagran.com

ਰਸ਼ਮੀ ਦੇਸਾਈ

ਭੋਜਪੁਰੀ ਦੀ ਬੋਲਡ ਅਦਾਕਾਰਾ ਅਤੇ 'ਬਿੱਗ ਬੌਸ' ਫੇਮ ਰਸ਼ਮੀ ਦੇਸਾਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਰਸ਼ਮੀ ਆਪਣੀ ਪਰਸਨਲ ਲਾਈਫ ਦੇ ਨਾਲ-ਨਾਲ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ।

ਸੁਪਰਹਿੱਟ ਭੋਜਪੁਰੀ ਫਿਲਮਾਂ

ਆਪਣੇ ਕਰੀਅਰ ਵਿੱਚ ਰਸ਼ਮੀ ਨੇ ਕਈ ਸੁਪਰਹਿੱਟ ਭੋਜਪੁਰੀ ਫਿਲਮਾਂ ਦੇ ਨਾਲ-ਨਾਲ ਕਈ ਹਿੱਟ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਉਹ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਬੋਲਡਨੈੱਸ ਕਾਰਨ ਸੋਸ਼ਲ ਮੀਡੀਆ

ਐਕਟਿੰਗ ਦੇ ਨਾਲ-ਨਾਲ ਰਸ਼ਮੀ ਆਪਣੀ ਬੋਲਡਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।

ਇੰਟਰਨੈੱਟ ਦਾ ਤਾਪਮਾਨ ਵਧਾਇਆ

ਰਸ਼ਮੀ ਦੀਆਂ ਬੋਲਡ ਤਸਵੀਰਾਂ ਨੇ ਵਧਦੀ ਠੰਡ 'ਚ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਰਸ਼ਮੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ

ਰਸ਼ਮੀ ਦੇਸਾਈ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰਨ ਦੇ ਨਾਲ-ਨਾਲ ਪ੍ਰਸ਼ੰਸਕ ਵੀ ਇਨ੍ਹਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਸ਼ੋਸ਼ਲ ਮੀਡੀਆ

ਅਦਾਕਾਰਾ ਸ਼ੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਫੈਮਜ਼ ਲਈ ਆਪਣੀਆਂ ਜ਼ਿੰਦਗੀ ਦੇ ਕੁਝ ਪਲ ਸ਼ੇਅਰ ਕਰਦੀ ਰਹਿੰਦੀ ਹੈ।

ਫੈਸ਼ਨ ਸੈਂਸ

ਰਸ਼ਮੀ ਦੀ ਫੈਸ਼ਨ ਸੈਂਸ ਕਾਫੀ ਸ਼ਾਨਦਾਰ ਹੈ। ਕਈ ਲੋਕ ਉਸ ਨੂੰ ਫੈਸ਼ਨ ਲਈ ਫਾਲੋ ਕਰਦੇ ਹਨ।

ALL PHOTO CREDIT : INSTAGRAM

ਆਖਿਰ ਕਿਉਂ ਨਹੀ ਕਰਵਾਇਆ ਲਤਾ ਮੰਗੇਸ਼ਕਰ ਨੇ ਵਿਆਹ? ਜਾਣੋ ਕਾਰਨ