Rakhi Sawant Marriage : ਡਰਾਮਾ ਕੁਈਨ ਰਾਖੀ ਸਾਵੰਤ ਨੇ ਬੁਆਇਫਰੈਂਡ ਨਾਲ ਕੀਤਾ ਵਿਆਹ !


By Neha Diwan11, Jan 2023 03:06 PMpunjabijagran.com

ਹਿੰਦੀ ਸਿਨੇਮਾ ਦੀ ਡਰਾਮਾ ਕੁਈਨ

ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੋਰਟ ਮੈਰਿਜ ਕੀਤੀ ਹੈ। ਰਾਖੀ ਸਾਵੰਤ ਮੈਰਿਜ ਤੇ ਆਦਿਲ ਦੁਰਾਨੀ ਦੇ ਕੋਰਟ ਮੈਰਿਜ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।

ਰਾਖੀ ਸਾਵੰਤ ਨੇ ਕੀਤੀ ਕੋਰਟ ਮੈਰਿਜ

ਵਾਇਰਲ ਤਸਵੀਰਾਂ 'ਚ ਰਾਖੀ ਸਾਵੰਤ ਕੋਰਟ ਮੈਰਿਜ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਉਸ ਦੇ ਕੋਲ ਬੈਠਾ ਹੈ।

ਸ਼ੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ

ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੀਆਂ ਕੋਰਟ ਮੈਰਿਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਲੁੱਕ

ਰਾਖੀ ਸਾਵੰਤ ਦੇ ਵਿਆਹ ਦੀਆਂ ਤਸਵੀਰਾਂ 'ਚ ਚਿੱਟੇ ਅਤੇ ਗੁਲਾਬੀ ਰੰਗ ਦਾ ਸ਼ਰਾਰਾ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਉਥੇ ਹੀ ਆਦਿਲ ਸਿੰਪਲ ਲੁੱਕ ਬਲੈਕ ਸ਼ਰਟ ਅਤੇ ਡੈਨੀਮ 'ਚ ਨਜ਼ਰ ਆ ਰਹੇ ਹਨ।

ਰਾਖੀ ਸਾਵੰਤ ਨੇ ਕੀਤਾ ਦੂਜਾ ਵਿਆਹ

ਰਾਖੀ ਨੇ ਇਸ ਤੋਂ ਪਹਿਲਾਂ ਰਿਤੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਰਾਖੀ ਲੰਬੇ ਸਮੇਂ ਤਕ ਰਿਤੇਸ਼ ਦੇ ਨਾਮ ਦਾ ਸੰਧੂਰ ਲਗਾਉਂਦੀ ਸੀ, ਫਿਰ ਡਰਾਮਾ ਕੁਈਨ ਨੇ ਬਿੱਗ ਬੌਸ 15 ਵਿੱਚ ਰਿਤੇਸ਼ ਦਾ ਚਿਹਰਾ ਦਿਖਾਇਆ।

ਰਿਤੇਸ਼ ਤੋਂ ਬਾਅਦ ਰਾਖੀ ਨੇ ਆਦਿਲ ਨੂੰ ਕੀਤਾ ਡੇਟ

ਸ਼ੋਅ ਛੱਡਣ ਤੋਂ ਬਾਅਦ ਰਾਖੀ ਸਾਵੰਤ ਨੇ ਕਿਹਾ ਰਿਤੇਸ਼ ਪਹਿਲੇ ਵਿਆਹੇ ਹੋਇਆ ਸੀ ਉਨ੍ਹਾਂ ਦਾ ਵਿਆਹ ਜਾਇਜ਼ ਨਹੀਂ ਹੈ, ਤੇ ਫਿਰ ਰਾਖੀ ਨੇ ਸਾਰੇ ਰਿਸ਼ਤੇ ਤੋੜ ਲਏ। ਰਿਤੇਸ਼ ਤੋਂ ਬਾਅਦ ਰਾਖੀ ਸਾਵੰਤ ਆਦਿਲ ਨੂੰ ਡੇਟ ਕਰ ਰਹੀ ਸੀ।

ਆਦਿਲ ਨੇ ਵਿਆਹ ਦੀਆਂ ਖਬਰਾਂ 'ਤੇ ਦਿੱਤੀ ਪ੍ਰਤੀਕਿਰਿਆ

ਟਾਈਮਜ਼ ਨੈੱਟਵਰਕ ਨਾਲ ਗੱਲਬਾਤ 'ਚ ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨੇ ਵਿਆਹ ਦੀਆਂ ਖਬਰਾਂ ਦੀ ਸੱਚਾਈ ਦੱਸੀ। ਵਿਆਹ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਸ ਨੇ ਦੱਸਿਆ ਕਿ ਇਹ ਸਭ ਸੱਚ ਨਹੀਂ ਹੈ।

Golden Globes 2023 Red Carpet: ਰੈੱਡ ਕਾਰਪੇਟ 'ਤੇ ਚਰਚਾ 'ਚ RRR ਦਾ ਦੇਸੀ ਅੰਦਾਜ਼