ਪੀਰੀਅਡਜ਼ ਦੌਰਾਨ ਹੁੰਦਾ ਹੈ ਤੇਜ਼ ਦਰਦ ਤਾਂ ਡਾਈਟ 'ਚ ਕਰੋ ਇਹ ਬਦਲਾਅ


By Neha diwan2024-03-22, 14:19 ISTpunjabijagran.com

ਮਾਹਵਾਰੀ

ਕੁਝ ਔਰਤਾਂ ਨੂੰ ਉਨ੍ਹਾਂ ਦੇ ਮਾਹਵਾਰੀ ਦੌਰਾਨ ਬਹੁਤ ਦਰਦ ਹੁੰਦਾ ਹੈ। ਦਰਦ ਕਾਰਨ, ਉਹ ਆਪਣੀ ਰੋਜ਼ਾਨਾ ਦੀ ਰੁਟੀਨ ਦੀ ਪਾਲਣਾ ਕਰਨ ਦੇ ਯੋਗ ਵੀ ਨਹੀਂ ਹੋ ਪਾਉਂਦੀਆਂ।

ਇਸ ਦੇ ਕਾਰਨ

ਪੇਟ ਦਰਦ, ਸਿਰ ਦਰਦ, ਕੜਵੱਲ, ਕਮਰ ਦਰਦ, ਮੂਡ 'ਚ ਬਦਲਾਅ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਹਾਰਮੋਨਲ ਅਸੰਤੁਲਨ, ਅਨਿਯਮਿਤ ਜੀਵਨ ਸ਼ੈਲੀ, ਗਲਤ ਖਾਣ-ਪੀਣ ਦੀਆਂ ਆਦਤਾਂ, ਤਣਾਅ ਤੇ ਕੁਝ ਸਿਹਤ ਸਥਿਤੀਆਂ ਕਾਰਨ ਹੋ ਸਕਦੈ।

ਪ੍ਰੋਟੀਨ ਭਰਪੂਰ ਖੁਰਾਕ ਲਓ

ਇੱਕ ਪ੍ਰੋਟੀਨ ਭਰਪੂਰ ਖੁਰਾਕ ਸਿਹਤ ਲਈ ਵੀ ਚੰਗੀ ਹੁੰਦੀ ਹੈ ਤੇ ਐਸਟ੍ਰੋਜਨ ਦੇ ਪੱਧਰਾਂ ਦੇ ਪ੍ਰਬੰਧਨ ਵਿੱਚ ਮਦਦ ਕਰ ਸਕਦੀ ਹੈ, ਖਾਸ ਕਰਕੇ ਮਾਹਵਾਰੀ ਦੇ ਦੌਰਾਨ।

ਵਿਟਾਮਿਨ ਈ ਭਰਪੂਰ ਖੁਰਾਕ ਖਾਓ

ਹਾਲਾਂਕਿ ਸਿਹਤਮੰਦ ਪੀਰੀਅਡਜ਼ ਲਈ ਸਰੀਰ 'ਚ ਆਇਰਨ ਦਾ ਸਹੀ ਪੱਧਰ ਜ਼ਰੂਰੀ ਹੁੰਦਾ ਹੈ ਵਿਟਾਮਿਨ ਈ ਆਇਰਨ ਦੇ ਵਾਧੂ ਭੰਡਾਰਨ ਨੂੰ ਰੋਕਦਾ ਹੈ ਕਿਉਂਕਿ ਆਇਰਨ ਐਸਟ੍ਰੋਜਨ ਦੇ ਪੱਧਰ ਨੂੰ ਵਧਾ ਸਕਦਾ ਹੈ

ਕੈਲਸ਼ੀਅਮ ਭਰਪੂਰ ਖੁਰਾਕ ਲਓ

ਕੈਲਸ਼ੀਅਮ ਭਰਪੂਰ ਖੁਰਾਕ ਪੀਰੀਅਡ ਦੇ ਦਰਦ ਨੂੰ ਘੱਟ ਕਰਨ ਲਈ ਫਾਇਦੇਮੰਦ ਹੁੰਦੀ ਹੈ। ਕੜਵੱਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਦੁੱਧ, ਦਹੀਂ, ਪਨੀਰ ਅਤੇ ਡੇਅਰੀ ਉਤਪਾਦ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਜੇ ਡੈਂਡਰਫ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ