ਪ੍ਰਿਟੀ ਜ਼ਿੰਟਾ ਅੱਜ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰੀ ਪੋਸਟ ਸ਼ੇਅਰ ਕੀਤੀ ਹੈ।
ਪ੍ਰਿਟੀ ਜ਼ਿੰਟਾ ਤੇ ਜੀਨ ਗੁਇਨਫ ਦੇ ਦੋ ਜੁੜਵਾ ਬੱਚੇ ਹਨ ਇੱਕ ਦਾ ਨਾਂ ਜਿਆ ਤੇ ਇੱਕ ਦਾ ਜੈ ਹੈ।
ਪ੍ਰਿਟੀ ਜ਼ਿੰਟਾ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਬਹੁਤ ਹੀ ਇਮੋਸ਼ਨਲ ਨੋਟ ਸ਼ੇਅਰ ਕੀਤਾ।
ਅਦਾਕਾਰਾ ਨੇ ਕਈ ਵਾਰ ਆਪਣੇ ਬੱਚਿਆਂ ਦੀ ਝਲਕ ਦਿਖਾਈ ਹੈ, ਪਰ ਚਿਹਰਾ ਅਜੇ ਵੀ ਸਾਹਮਣੇ ਨਹੀਂ ਆਇਆ। ਪ੍ਰਿਟੀ ਫਿਲਹਾਲ ਮਦਰ ਵਾਈਬ ਦਾ ਆਨੰਦ ਮਾਣ ਰਹੀ ਹੈ।
ਅਦਾਕਾਰਾ ਨੇ 18 ਨਵੰਬਰ 2012 ਚ ਸੇਰੋਗੇਸੀ ਜ਼ਰੀਏ ਜੁੜਵਾ ਬੱਚਿਆਂ ਦਾ ਸਵਾਗਤ ਕੀਤਾ ਸੀ।
ਜੀਨ ਗੁਡਇਨਫ ਤੇ ਪ੍ਰਿਟੀ ਜ਼ਿੰਟਾ ਨੇ ਇੱਕ-ਦੂਜੇ ਨੂੰ ਪੰਜ ਸਾਲ ਤੱਕ ਡੇਟ ਕਰਨ ਮਗਰੋਂ, 29 ਫਰਵਰੀ 2016 'ਚ ਵਿਆਹ ਕਰਵਾਇਆ ਸੀ।
Instagram/Preity G Zinta