ਕੀ ਘਰ 'ਚ ਲਗਾਇਆ ਜਾ ਸਕਦੈ ਅਨਾਰ ਦਾ ਬੂਟਾ, ਜਾਣੋ ਵਾਸਤੂ ਮੁਤਾਬਕ
By Neha diwan
2023-11-21, 11:24 IST
punjabijagran.com
ਅਨਾਰ
ਅਨਾਰ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਨਾਰ ਦਾ ਫਲ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਵਿਚ ਮਦਦ ਕਰਦਾ ਹੈ।
ਹਿੰਦੂ ਧਰਮ
ਹਿੰਦੂ ਧਰਮ ਅਤੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਪੌਦੇ, ਫਲ, ਫੁੱਲ ਅਤੇ ਸੱਕ ਸਾਡੀ ਸਿਹਤ ਦੇ ਨਾਲ-ਨਾਲ ਜੋਤਿਸ਼ ਦੇ ਨਜ਼ਰੀਏ ਤੋਂ ਵੀ ਸ਼ੁਭ ਹਨ।
ਘਰ 'ਚ ਅਨਾਰ ਦਾ ਬੂਟਾ ਜ਼ਰੂਰ ਲਗਾਓ
ਜੋਤਿਸ਼ ਵਿੱਚ ਰੁੱਖਾਂ ਅਤੇ ਪੌਦਿਆਂ ਨੂੰ ਪੂਜਣਯੋਗ ਮੰਨਿਆ ਗਿਆ ਹੈ। ਘਰ 'ਚ ਅਨਾਰ ਦਾ ਬੂਟਾ ਲਗਾ ਸਕਦੇ ਹੋ, ਜਿਸ ਨਾਲ ਤੁਹਾਡੇ ਗ੍ਰਹਿ ਸੰਬੰਧੀ ਦੋਸ਼ ਵੀ ਦੂਰ ਹੋ ਸਕਦੇ ਹਨ। ਘਰ ਵਿੱਚ ਖੁਸ਼ਹਾਲੀ ਵੀ ਰਹੇਗੀ।
ਦੱਖਣ-ਪੂਰਬ ਦਿਸ਼ਾ ਵਿੱਚ ਲਗਾਓ
ਅਨਾਰ ਦਾ ਬੂਟਾ ਘਰ ਦੇ ਬਾਹਰ ਦੱਖਣ ਪੂਰਬ ਦਿਸ਼ਾ ਵਿੱਚ ਹੀ ਲਗਾਉਣਾ ਚਾਹੀਦਾ ਹੈ। ਇਸ ਨੂੰ ਦੱਖਣ-ਪੂਰਬ ਦਿਸ਼ਾ 'ਚ ਲਗਾਉਣ ਨਾਲ ਘਰ ਦੀ ਹਰ ਚੀਜ਼ ਸ਼ੁਭ ਹੋਵੇਗੀ। ਧਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਘਰ ਦੇ ਸਾਹਮਣੇ ਅਨਾਰ ਦਾ ਬੂਟਾ ਲਗਾਓ
ਘਰ ਦੇ ਸਾਹਮਣੇ ਅਨਾਰ ਦਾ ਬੂਟਾ ਲਗਾਇਆ ਜਾ ਸਕਦਾ ਹੈ। ਇਹ ਘਰ ਦੇ ਸਾਹਮਣੇ ਸਭ ਤੋਂ ਸ਼ੁਭ ਹੋਵੇਗਾ
ਘਰ ਦੇ 'ਚ ਨਾ ਲਗਾਓ
ਇਸ ਨੂੰ ਘਰ ਦੇ ਵਿਚਕਾਰ ਨਾ ਰੱਖੋ। ਇਹ ਤੁਹਾਡੇ ਲਈ ਪਰੇਸ਼ਾਨੀ ਵਾਲਾ ਹੋ ਸਕਦਾ ਹੈ। ਤੁਹਾਨੂੰ ਧਨ ਦਾ ਨੁਕਸਾਨ ਹੋ ਸਕਦਾ ਹੈ। ਤੁਹਾਡਾ ਪਰਿਵਾਰ ਮੁਸੀਬਤ ਵਿੱਚ ਹੋ ਸਕਦਾ ਹੈ।
ਬਾਥਰੂਮ ਦੀ ਇਸ ਦਿਸ਼ਾ 'ਚ ਕਦੇ ਵੀ ਨਾ ਲਗਾਓ ਸ਼ੀਸ਼ਾ
Read More