ਇਹ ਚੀਜ਼ਾਂ ਦਾ ਕਰਨ 'ਤੇ ਨਾਰਾਜ਼ ਹੋ ਜਾਂਦੇ ਹਨ ਮਾਂ ਲਕਸ਼ਮੀ


By Neha diwan30, Aug 2024 01:19 PMpunjabijagran.com

ਦਾਨ ਕਰਨਾ

ਹਿੰਦੂ ਧਰਮ 'ਚ ਦਾਨ ਕਰਨਾ ਬਹੁਤ ਸ਼ੁੱਭ ਮੰਨਿਆ ਜਾਂਦੈ। ਇਸ ਨਾਲ ਵਿਅਕਤੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਹੈ। ਪਰ ਜਾਣੋ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦੈ ।

ਮਾਂ ਲਕਸ਼ਮੀ ਹੁੰਦੀ ਹੈ ਨਾਰਾਜ਼

ਕਈ ਅਜਿਹੀਆਂ ਚੀਜ਼ਾਂ ਹਨ ਕਿ ਉਨ੍ਹਾਂ ਦਾ ਦਾਨ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਦੇ ਨਾਲ ਹੀ ਵਿਅਕਤੀ ਨੂੰ ਧਨ ਦੀ ਕਮੀ ਆ ਜਾਂਦੀ ਹੈ।

ਇਨ੍ਹਾਂ ਚੀਜ਼ਾਂ ਦਾ ਦਾਨ ਨਾ ਕਰੋ

ਕਈ ਚੀਜ਼ਾਂ ਦੇ ਦਾਨ ਕਰਨ ਨਾਲ ਘਰ 'ਚੋਂ ਬਰਕਤ ਚਲੀ ਜਾਂਦੀ ਹੈ ਤੇ ਘਰ 'ਚ ਕੰਗਾਲੀ ਦੇ ਨਾਲ ਤੁਹਾਡੇ ਖਰਚੇ ਵਧ ਜਾਂਦੇ ਹਨ।

ਝਾੜੂ ਦਾਨ ਕਰਨਾ

ਵਾਸਤੂ ਅਨੁਸਾਰ ਝਾੜੂ ਦਾਨ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਅਸਲ 'ਚ ਝਾੜੂ ਨੂੰ ਮਾਂ ਲਕਸ਼ਮੀ ਦਾ ਰੂਪ ਮੰਨਿਆ ਜਾਂਦੈ। ਨਵਾਂ ਝਾੜੂ ਘਰ ਲੈ ਕੇ ਆਉਣ ਨਾਲ ਮਾਂ ਲਕਸ਼ਮੀ ਦਾ ਆਗਮਨ ਹੁੰਦੈ।

ਵਰਤਿਆਂ ਹੋਇਆ ਤੇਲ ਦਾਨ ਕਰਨਾ

ਵਾਸਤੂ ਅਨੁਸਾਰ, ਸ਼ਨੀ ਦੇਵ ਨੂੰ ਸਰ੍ਹੋਂ ਦਾ ਤੇਲ ਚੜ੍ਹਾਇਆਂ ਜਾਂਦੈ ਜਿਸ ਨਾਲ ਭਗਵਾਨ ਖੁਸ਼ ਹੁੰਦੇ ਹਨ। ਇਸ ਲਈ ਕਦੇ ਵੀ ਇਸਤੇਮਾਲ ਕੀਤਾ ਤੇਲ ਦਾਨ ਨਹੀਂ ਕਰਨਾ ਚਾਹੀਦਾ। ਇਸ ਨਾਲ ਘਰ 'ਚ ਪੈਸੇ ਦੀ ਤੰਗੀ ਆ ਜਾਵੇਗੀ।

ਤਿੱਖੀਆਂ ਚੀਜ਼ਾਂ ਦਾ ਦਾਨ

ਕਦੇ ਵੀ ਤਿੱਖੀਆਂ ਚੀਜ਼ਾਂ ਜਾਵੇ ਚਾਕੂ, ਸੂਈ, ਕੈਂਚੀ ਦਾ ਦਾਨ ਨਹੀਂ ਕਰਨਾ ਚਾਹੀਦੈ। ਇਨ੍ਹਾਂ ਦਾ ਦਾਨ ਕਰਨ ਤੋਂ ਬਚੋਂ। ਨਹੀਂ ਤਾਂ ਜੀਵਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦੈ।

ਆਰਥਿਕ ਤੰਗੀ ਦਾ ਸਾਹਮਣਾ

ਜੇ ਤੁਸੀਂ ਇਨ੍ਹਾਂ 'ਚੋਂ ਕਿਸੀ ਵੀ ਚੀਜ਼ ਦਾ ਦਾਨ ਕਰਦੇ ਹੋ ਤਾਂ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨ ਪੈ ਸਕਦੈ। ਇਸ ਦੇ ਨਾਲ ਹੀ ਕਾਰੋਬਾਰ 'ਤੇ ਵੀ ਨਕਾਰਾਤਮਕ ਅਸਰ ਦਿਖਾਈ ਦੇਵਗਾ।

ਕੀ ਹੈ ਗਣੇਸ਼ ਚਤੁਰਥੀ ਮਨਾਉਣ ਦੀ ਪਰੰਪਰਾ, ਜਾਣੋ ਇਤਿਹਾਸ ਤੇ ਮਹੱਤਵ