ਹਾਰਦਿਕ ਪਾਂਡਿਆ ਤੇ ਨਾਤਾਸ਼ਾ ਦੇ ਸੰਗੀਤ ਸਮਾਰੋਹ 'ਚ ਦੀਆਂ ਰੋਮਾਂਟਿਕ ਫੋਟੋਆਂ ਵਾਇਰਲ
By Neha Diwan
2023-02-22, 13:47 IST
punjabijagran.com
ਹਾਰਦਿਕ ਪਾਂਡਿਆ
ਹਾਰਦਿਕ ਪਾਂਡਿਆ ਤੇ ਨਤਾਸ਼ਾ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। 2020 'ਚ ਕੋਰਟ ਮੈਰਿਜ ਕਰਨ ਵਾਲੇ ਇਸ ਜੋੜੇ ਨੇ ਇਸ ਸਾਲ ਵੈਲੇਨਟਾਈਨ ਡੇ 'ਤੇ ਆਪਣੀ ਸੱਤ ਫੇਰੇ ਲਏ।
ਉਦੈਪੁਰ 'ਚ ਵਿਆਹ
ਹਾਰਦਿਕ ਪੰਡਯਾ ਨੇ ਹਾਲ ਹੀ ਵਿੱਚ ਸਰਬੀਆਈ ਮਾਡਲ ਨਤਾਸ਼ਾ ਸਟੈਨਕੋਵਿਚ ਨਾਲ ਪਹਿਲਾਂ ਇਸਾਈ ਰੀਤੀ ਰਿਵਾਜਾਂ ਅਤੇ ਫਿਰ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ।
ਵਿਆਹ ਦੇ ਫੰਕਸ਼ਨ
ਜੋ ਕਿ ਹਲਦੀ ਤੇ ਮਹਿੰਦੀ ਵਰਗੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਹਿਲੇ ਹੀ ਵਾਇਰਲ ਹੋਈਆਂ ਹਨ।
2020 'ਚ ਕੀਤੀ ਸੀ ਕੋਰਟ ਮੈਰਿਜ
ਹਾਰਦਿਕ-ਨਤਾਸ਼ਾ ਨੇ 2020 'ਚ ਕੋਰਟ ਮੈਰਿਜ ਕੀਤੀ ਸੀ, ਜਿਸ ਦੇ ਤਿੰਨ ਸਾਲ ਬਾਅਦ ਦੋਹਾਂ ਦਾ ਸ਼ਾਨਦਾਰ ਵਿਆਹ ਹੋਇਆ ਸੀ।
ਹਾਰਦਿਕ ਨਤਾਸਾ ਦਾ ਹਲਦੀ ਲੁੱਕ
ਨਤਾਸ਼ਾ ਨੂੰ ਹਲਦੀ ਲਈ ਆਪਣੇ ਫੈਸ਼ਨੇਬਲ ਪਿਕ ਡਰੈੱਸ ਨਾਲ ਇੱਕ ਵਾਰ ਫਿਰ ਲਾਈਮਲਾਈਟ ਚੋਰੀ ਕਰਦੇ ਦੇਖਿਆ ਜਾ ਸਕਦੈ। ਲੁੱਕ ਦੀ ਖਾਸ ਗੱਲ ਹੈ ਕੈਸਕੇਡਿੰਗ ਕ੍ਰਿਸਟਲ ਡੈਂਗਲਰਸ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
ਹਾਰਦਿਕ ਨੇ ਸ਼ੇਅਰ ਕੀਤੀਆਂ ਤਸਵੀਰਾਂ
ਹਾਰਦਿਕ ਹੌਲੀ-ਹੌਲੀ ਇੰਸਟਾਗ੍ਰਾਮ 'ਤੇ ਉਦੈਪੁਰ 'ਚ ਹੋਏ ਵਿਆਹ ਦੀ ਤਸਵੀਰ ਸ਼ੇਅਰ ਕਰ ਰਹੇ ਹਨ।
ਸੰਗੀਤ ਸਮਾਰੋਹ
ਹੁਣ ਉਨ੍ਹਾਂ ਨੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਤਸਵੀਰਾਂ 'ਚ ਹਾਰਦਿਕ ਅਤੇ ਨਤਾਸ਼ਾ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
ਖੂਬ ਡਾਂਸ ਕੀਤਾ ਅਤੇ KISS
ਤਸਵੀਰਾਂ 'ਚ ਨਤਾਸ਼ਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ, ਦੋਹਾਂ ਨੇ ਸੰਗੀਤ ਸਮਾਰੋਹ ਦੌਰਾਨ ਖੂਬ ਡਾਂਸ ਕੀਤਾ ਅਤੇ KISS ਕਰਦੇ ਹੋਏ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਬੇਟਾ
ਹਾਰਦਿਕ ਅਤੇ ਨਤਾਸ਼ਾ ਦਾ ਅਗਸਤਿਆ ਨਾਂ ਦਾ ਬੇਟਾ ਵੀ ਹੈ, ਹਾਰਦਿਕ ਹੁਣ ਆਸਟ੍ਰੇਲੀਆ ਖਿਲਾਫ ਪਹਿਲੇ ਵਨਡੇ 'ਚ ਕਪਤਾਨੀ ਕਰਦੇ ਨਜ਼ਰ ਆਉਣਗੇ।
ALL PHOTO CREDIT : INSTAGRAM
ਵਿਆਹ ਲਈ ਕਰ ਰਹੇ ਹੋ ਡਰੈੱਸ ਦੀ ਭਾਲ ਤਾਂ ਫਿਰ ਰਸ਼ਮੀਕਾ ਮੰਦਾਨਾ ਦਾ ਲਹਿੰਗਾ ਕੁਲੈਕਸ਼ਨ ਕਰੋ ਟ੍ਰਾਈ
Read More