ਦੇਵੀ ਲਕਸ਼ਮੀ ਨੂੰ ਕਿਉਂ ਪਸੰਦ ਹਨ ਚਨੇ ਦੀ ਦਾਲ?


By Neha diwan27, Mar 2024 01:24 PMpunjabijagran.com

ਹਿੰਦੂ ਧਰਮ

ਸ਼ੁੱਕਰਵਾਰ ਨੂੰ ਦੇਵੀ ਲਕਸ਼ਮੀ ਨੂੰ ਸਮਰਪਿਤ ਕੀਤਾ ਜਾਂਦੈ। ਇਸ ਦਿਨ ਇੱਕ ਮਾਨਤਾ ਹੈ ਕਿ ਜੋ ਵਿਅਕਤੀ ਧਨ ਦੀ ਦੇਵੀ ਲਕਸ਼ਮੀ ਦੀ ਪੂਜਾ ਸਹੀ ਢੰਗ ਨਾਲ ਕਰਦਾ ਹੈ। ਉਸ ਨੂੰ ਕਦੇ ਵੀ ਵਿੱਤੀ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਦੇਵੀ ਲਕਸ਼ਮੀ

ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਕਈ ਪ੍ਰਕਾਰ ਦੇ ਚੜ੍ਹਾਵੇ ਵੀ ਚੜ੍ਹਾਏ ਜਾਂਦੇ ਹਨ। ਜਿਸ ਵਿੱਚ ਦੇਵੀ ਲਕਸ਼ਮੀ ਨੂੰ ਛੋਲਿਆਂ ਦੀ ਦਾਲ ਬਹੁਤ ਪਸੰਦ ਹੈ।

ਛੋਲਿਆਂ ਦੀ ਦਾਲ

ਛੋਲਿਆਂ ਦੀ ਦਾਲ ਦਾ ਸਬੰਧ ਵੀਰਵਾਰ ਨਾਲ ਹੈ। ਛੋਲਿਆਂ ਦਾ ਸਬੰਧ ਭਗਵਾਨ ਵਿਸ਼ਨੂੰ ਨਾਲ ਹੈ। ਭਗਵਾਨ ਵਿਸ਼ਨੂੰ ਨੂੰ ਛੋਲਿਆਂ ਦੀ ਦਾਲ ਬਹੁਤ ਪਸੰਦ ਹੈ ਤੇ ਮਾਂ ਲਕਸ਼ਮੀ ਸ਼੍ਰੀ ਹਰੀ ਜੀ ਦੀ ਪਤਨੀ ਹੈ।

ਗੁਰੂਦੋਸ਼ ਤੋਂ ਛੁਟਕਾਰਾ

ਭਗਵਾਨ ਵਿਸ਼ਨੂੰ ਜੋ ਵੀ ਪਸੰਦ ਕਰਦੇ ਹਨ, ਮਾਂ ਲਕਸ਼ਮੀ ਨੂੰ ਵੀ ਉਹੀ ਪਸੰਦ ਹੈ। ਭਗਵਾਨ ਵਿਸ਼ਨੂੰ ਨੂੰ ਛੋਲਿਆਂ ਦੀ ਦਾਲ ਚੜ੍ਹਾ ਕੇ ਗੁਰੂਦੋਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਆਰਥਿਕ ਤੰਗੀਆਂ ਤੋਂ ਛੁਟਕਾਰਾ

ਦੇਵੀ ਲਕਸ਼ਮੀ ਨੂੰ ਚੜ੍ਹਾਵਾ ਦੇਣ ਨਾਲ ਆਰਥਿਕ ਤੰਗੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਦੇਵੀ ਲਕਸ਼ਮੀ ਨੂੰ ਛੋਲਿਆਂ ਦੀ ਦਾਲ ਬਹੁਤ ਪਸੰਦ ਹੈ।

ਚਨੇ ਦੀ ਦਾਲ ਚੜ੍ਹਾਓ

ਦੇਵੀ ਲਕਸ਼ਮੀ ਨੂੰ ਛੋਲਿਆਂ ਦੀ ਦਾਲ ਚੜ੍ਹਾਉਣ ਨਾਲ ਵਿਅਕਤੀ ਆਰਥਿਕ ਲਾਭ ਪ੍ਰਾਪਤ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਨੂੰ ਛੋਲਿਆਂ ਦੀ ਦਾਲ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਇਸ ਦਾ ਫਾਇਦਾ ਹੋ ਸਕਦਾ ਹੈ।

ਕਿਸ ਦਿਨ ਚੜ੍ਹਾ ਸਕਦੇ ਹਾਂ

ਤੁਸੀਂ ਦੇਵੀ ਲਕਸ਼ਮੀ ਨੂੰ ਛੋਲਿਆਂ ਦੀ ਦਾਲ ਚੜ੍ਹਾ ਰਹੇ ਹੋ ਤਾਂ ਇਸ ਨੂੰ ਵੀਰਵਾਰ ਦੇ ਦਿਨ ਚੜ੍ਹਾਓ। ਕਿਉਂਕਿ ਇਹ ਦਿਨ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ। ਇਸ ਲਈ ਇਸ ਦਿਨ ਦੇਵੀ ਲਕਸ਼ਮੀ ਨੂੰ ਛੋਲਿਆਂ ਦੀ ਦਾਲ ਹੀ ਚੜ੍ਹਾਓ।

ਨਵੇਂ ਸਾਲ 'ਚ ਬੁੱਧ ਹੋ ਰਹੈ ਅਸਤ, ਅਗਲੇ 11 ਦਿਨ ਇਨ੍ਹਾਂ ਰਾਸ਼ੀਆਂ ਲਈ ਹੋਣਗੇ ਮੁਸ਼ਕਲ