3 ਰਾਸ਼ੀਆਂ ਦੇ ਲੜਕਿਆਂ 'ਤੇ ਮਾਰਦੀਆਂ ਹਨ ਕੁੜੀਆਂ
By Neha diwan
2024-01-29, 15:33 IST
punjabijagran.com
ਰਾਸ਼ੀ
ਜੋਤਿਸ਼ ਵਿੱਚ 12 ਰਾਸ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ। ਵੱਖ-ਵੱਖ ਰਾਸ਼ੀਆਂ ਵਿੱਚ ਪੈਦਾ ਹੋਏ ਲੋਕਾਂ ਦਾ ਸੁਭਾਅ, ਸ਼ਖਸੀਅਤ ਅਤੇ ਵਿਸ਼ੇਸ਼ਤਾਵਾਂ ਵੱਖ-ਵੱਖ ਹੁੰਦੀਆਂ ਹਨ।
ਸ਼ਖਸੀਅਤ
ਇਹਨਾਂ ਵਿੱਚੋਂ ਕੁਝ ਰਾਸ਼ੀਆਂ ਵਿੱਚ ਪੈਦਾ ਹੋਏ ਲੜਕਿਆਂ ਦੀ ਸ਼ਖਸੀਅਤ ਬਹੁਤ ਹੀ ਆਕਰਸ਼ਕ ਹੁੰਦੀ ਹੈ। ਕੁੜੀਆਂ ਉਨ੍ਹਾਂ ਤੋਂ ਜਲਦੀ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਤੁਰੰਤ ਪਿਆਰ ਵਿੱਚ ਪੈ ਜਾਂਦੀਆਂ ਹਨ।
ਮਿਥੁਨ
ਮਿਥੁਨ ਰਾਸ਼ੀ ਦੇ ਮੁੰਡੇ ਕੁੜੀਆਂ ਨੂੰ ਆਪਣੀਆਂ ਗੱਲਾਂ ਨਾਲ ਪ੍ਰਭਾਵਿਤ ਕਰਦੇ ਹਨ। ਇਸ ਰਾਸ਼ੀ ਦੇ ਲੋਕ ਬਹੁਤ ਬੁੱਧੀਮਾਨ ਹੁੰਦੇ ਹਨ। ਮਿਥੁਨ ਰਾਸ਼ੀ ਵਾਲੇ ਲੋਕ ਖੁੱਲੇ ਦਿਮਾਗ ਵਾਲੇ ਹੁੰਦੇ ਹਨ।
ਤੁਲਾ
ਤੁਲਾ ਦੀ ਸ਼ਖਸੀਅਤ ਆਕਰਸ਼ਕ ਹੁੰਦੀ ਹੈ। ਕੁੜੀਆਂ ਇਨ੍ਹਾਂ ਨਾਲ ਬਹੁਤ ਜਲਦੀ ਜੁੜ ਜਾਂਦੀਆਂ ਹਨ। ਇਸ ਰਾਸ਼ੀ ਦੇ ਲੋਕ ਭਰੋਸੇਮੰਦ ਹੁੰਦੇ ਹਨ। ਉਹ ਆਪਣੇ ਦੋਸਤਾਂ ਨੂੰ ਕਦੇ ਨਹੀਂ ਛੱਡਦੇ।ਸਿਘ
ਸਿੰਘ
ਸਿੰਘ ਰਾਸ਼ੀ ਦੇ ਮੁੰਡੇ ਦਿਲ ਦੇ ਬਹੁਤ ਸਾਫ਼ ਹੁੰਦੇ ਹਨ। ਕੁੜੀਆਂ ਇਨ੍ਹਾਂ ਵੱਲ ਬਹੁਤ ਜਲਦੀ ਆਕਰਸ਼ਿਤ ਹੋ ਜਾਂਦੀਆਂ ਹਨ। ਉਨ੍ਹਾਂ ਦਾ ਸੁਭਾਅ ਰੋਮਾਂਟਿਕ ਹੁੰਦੈ। ਇਹ ਰਿਸ਼ਤਾ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ
10 ਫਰਵਰੀ ਤੋਂ ਸ਼ੁਰੂ ਗੁਪਤ ਨਾਰਤੇ,ਇਸ ਤਰ੍ਹਾਂ ਕਰੋ ਦੇਵੀ ਦੁਰਗਾ ਦੀ ਪੂਜਾ
Read More