ਗ੍ਰੀਨ ਟੀ 'ਚ ਮਿਲਾਓ ਇਹ ਚੀਜ਼ਾਂ, ਤੇਜ਼ੀ ਨਾਲ ਪਿਘਲੇਗੀ ਚਰਬੀ


By Neha Diwan19, Jan 2023 10:47 AMpunjabijagran.com

ਗ੍ਰੀਨ ਟੀ

ਭਾਰ ਘਟਾਉਣ ਲਈ ਡਾਈਟ 'ਚ ਗ੍ਰੀਨ ਟੀ ਸ਼ਾਮਲ ਕਰਨਾ ਵਧੀਆਂ ਮੰਨਿਆ ਜਾਂਦਾ ਹੈ।

ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਪੀਓ

ਪਰ ਜੇ ਤੁਸੀਂ ਗ੍ਰੀਨ ਟੀ 'ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਪੀਂਦੇ ਹੋ ਤਾਂ ਜ਼ਿਆਦਾ ਅਸਰ ਹੋਵੇਗਾ।

ਸ਼ਹਿਦ

ਤੁਸੀਂ ਸਵੇਰ ਦੇ ਸਮੇਂ ਗ੍ਰੀਨ ਟੀ 'ਚ ਸ਼ਹਿਦ ਮਿਲਾਕੇ ਪੀਂਦੇ ਹੋ ਤਾਂ ਜ਼ਿਆਦਾ ਫਾਇਦਾ ਹੋਵੇਗਾ।

ਪੁਦੀਨਾ

ਠੰਡਕ ਤੇ ਤਾਜ਼ਗੀ ਦੇਣ ਵਾਲਾ ਪੁਦੀਨਾ ਭੁੱਖ ਘਟ ਕਰਦਾ ਹੈ ਤੇ ਗ੍ਰੀਨ ਟੀ ਨਾਲ ਮਿਲਾਕੇ ਇਸ ਪੀ ਸਕਦੇ ਹੋ।

ਦਾਲਚੀਨੀ ਤੇ ਹਲਦੀ

ਸਿਹਤ ਮਾਹਿਰਾਂ ਵਲੋਂ ਵੀ ਹਲਦੀ ਤੇ ਦਾਲਚੀਨੀ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਤੁਸੀਂ ਇਸ ਨੂੰ ਗ੍ਰੀਨ ਟੀ ਦੇ ਨਾਲ ਅੱਧਾ ਚਮਚ ਪਾ ਕੇ ਇਸਤੇਮਾਲ ਕਰ ਸਕਦੇ ਹੋ।

ਅਦਰਕ ਤੇ ਨਿੰਬੂ

ਰੋਜ਼ਾਨਾ ਇਕ ਕੱਪ ਗ੍ਰੀਨ ਟੀ 'ਚ ਅਦਰਕ ਤੇ ਨਿੰਬੂ ਮਿਲਾਕੇ ਪੀਣ ਨਾਲ ਵਜਨ ਘਟ ਹੁੰਦੈ। ਇਸ ਨਾਲ ਹੀ ਇਮਊਨਿਟੀ ਵੀ ਵਧਦੀ ਹੈ।

ਭਾਰ ਘਟਾਉਣ 'ਚ ਮਦਦਗਾਰ ਹੈ ਪਨੀਰ, ਇਸ ਨੂੰ ਇਸ ਤਰ੍ਹਾਂ ਡਾਈਟ 'ਚ ਕਰੋ ਸ਼ਾਮਲ