ਰੋਜ਼ ਡੇਅ 'ਤੇ ਜਾਣੋ ਗੁਲਾਬ ਦੇ ਰੰਗਾਂ ਦਾ ਅਰਥ


By Neha diwan07, Feb 2024 11:30 AMpunjabijagran.com

ਵੈਲੇਨਟਾਈਨ ਡੇਅ

ਵੈਲੇਨਟਾਈਨ ਡੇਅ 14 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਾਲਾਂਕਿ, ਪਿਆਰ ਦਾ ਹਫ਼ਤਾ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਵੈਲੇਨਟਾਈਨ ਹਫ਼ਤਾ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ।

ਲਾਲ ਗੁਲਾਬ

ਪਿਆਰ ਦਾ ਇਜ਼ਹਾਰ ਕਰਨ ਲਈ ਦਿੱਤਾ ਜਾ ਸਕਦਾ ਹੈ

ਗੁਲਾਬੀ ਗੁਲਾਬ

ਤੁਸੀਂ ਇਸਨੂੰ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਦੇ ਕੇ ਆਪਣੀ ਦੋਸਤੀ ਨੂੰ ਡੂੰਘਾ ਕਰ ਸਕਦੇ ਹੋ।

ਪੀਲਾ ਗੁਲਾਬ

ਜੇਕਰ ਤੁਸੀਂ ਕਿਸੇ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਪੀਲਾ ਗੁਲਾਬ ਦਿਓ।

ਸੰਤਰੀ ਰੰਗ ਦਾ ਗੁਲਾਬ

ਕਿਸੇ ਨੂੰ ਸੰਤਰੀ ਰੰਗ ਦਾ ਗੁਲਾਬ ਦੇ ਕੇ ਆਪਣੀ ਪਸੰਦ ਦਾ ਪ੍ਰਗਟਾਵਾ ਕਰੋ।

ਚਿੱਟਾ ਗੁਲਾਬ

ਜੇ ਤੁਸੀਂ ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ ਤਾਂ ਚਿੱਟਾ ਗੁਲਾਬ ਦੇ ਕੇ ਆਪਣੀ ਫੀਲਿੰਗ ਦਾ ਇਜ਼ਹਾਰ ਕਰ ਸਕਦੇ ਹੋ।

ਕਿਉਂ ਮਨਾਇਆ ਜਾਂਦੈ ਰੋਜ਼ ਡੇਅ? ਜਾਣੋ ਇਤਿਹਾਸ ਤੇ ਮਹੱਤਵ