ਮੰਗਲਵਾਰ 'ਤੇ ਕਰੋ ਸਿੰਦੂਰ ਨਾਲ ਜੁੜੇ ਇਹ ਉਪਾਅ, ਹੋਵੇਗਾ ਆਰਥਿਕ ਲਾਭ
By Neha diwan
2023-12-25, 15:33 IST
punjabijagran.com
ਮੰਗਲਵਾਰ
ਮੰਗਲਵਾਰ ਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪਰਮ ਭਗਤ ਹਨੂੰਮਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਵਰਤ ਵੀ ਰੱਖਿਆ ਜਾਂਦਾ ਹੈ।
ਮਾਨਤਾਵਾਂ ਦੇ ਮੁਤਾਬਕ
ਮੰਗਲਵਾਰ ਨੂੰ ਭਗਵਾਨ ਹਨੂੰਮਾਨ ਦੀ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ।
ਜੋਤਿਸ਼ ਸ਼ਾਸਤਰ
ਕੁੰਡਲੀ ਵਿੱਚ ਮੰਗਲ ਨੂੰ ਮਜ਼ਬੂਤ ਕਰਨ ਲਈ ਮੰਗਲਵਾਰ ਨੂੰ ਭਗਵਾਨ ਹਨੂੰਮਾਨ ਦੀ ਪੂਜਾ ਕਰਨਾ ਲਾਭਦਾਇਕ ਹੈ। ਜੇਕਰ ਮੰਗਲਵਾਰ ਨੂੰ ਕੁਝ ਖਾਸ ਉਪਾਅ ਕੀਤੇ ਜਾਣ ਤਾਂ ਇਹ ਧਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਮੰਗਲਵਾਰ ਦੇ ਉਪਾਅ
ਆਰਥਿਕ ਤੰਗੀ ਤੋਂ ਛੁਟਕਾਰਾ ਪਾਉਣ ਲਈ ਮੰਗਲਵਾਰ ਨੂੰ ਇਸ਼ਨਾਨ ਕਰ ਮੰਦਰ ਜਾ ਕੇ ਹਨੂੰਮਾਨ ਦੀ ਪੂਜਾ ਕਰੋ। ਇੱਕ ਵਾਰ ਸੁੰਦਰ ਕਾਂਡ ਅਤੇ ਸੱਤ ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਪੂਜਾ ਦੌਰਾਨ ਹਨੂੰਮਾਨ ਜੀ ਨੂੰ ਘੱਟੋ-ਘੱਟ 7 ਲੱਡੂ ਚੜ੍ਹਾਓ।
ਰਾਮ ਰਕਸ਼ਾ ਸਤੋਤਰ ਦਾ ਪਾਠ
ਜੋਤਸ਼ੀਆਂ ਅਨੁਸਾਰ ਮੰਗਲਵਾਰ ਨੂੰ 'ਰਾਮ ਰਕਸ਼ਾ' ਸਤੋਤਰ ਦਾ ਪਾਠ ਕਰਨ ਨਾਲ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਸਿੰਧੂਰ ਦਾ ਉਪਾਅ
ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਹਨੂੰਮਾਨ ਜੀ ਨੂੰ ਸਿੰਧੂਰ ਚੜ੍ਹਾਉਣ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
vivah yog : ਸਾਲ 2024 'ਚ ਬਣ ਰਿਹੈ ਇਨ੍ਹਾਂ ਰਾਸ਼ੀਆਂ ਦੇ ਵਿਆਹ ਦਾ ਸ਼ੁਭ ਸੰਯੋਗ
Read More