ਮਦਾਲਸਾ ਸ਼ਰਮਾ ਨੇ ਬਲੈਕ ਡ੍ਰੈੱਸ 'ਚ ਸ਼ੇਅਰ ਕੀਤੀਆਂ ਸਟਨਿੰਗ ਤਸਵੀਰਾਂ


By Ramandeep Kaur2022-11-06, 12:30 ISTpunjabijagran.com

ਲੇਟੇਸਟ ਫੋਟੋਜ਼

ਮਦਾਲਸਾ ਸ਼ਰਮਾ ਇਨ੍ਹਾਂ ਤਸਵੀਰਾਂ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਦਿਲਕਸ਼ ਅਦਾਵਾਂ

ਮਦਾਲਸਾ ਸ਼ਰਮਾ ਦਾ ਬਲੈਕ ਕ੍ਰਾਪ ਟਾਪ ਤੇ ਸਕਰਟ ਪਾਏ ਨਜ਼ਰਾਂ ਨੂੰ ਝੁਕਾ ਕੇ ਖੜਨਾ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਰਿਹਾ ਹੈ।

ਬੈਕਲੈੱਸ ਤਸਵੀਰ

ਮਦਾਲਸਾ ਸ਼ਰਮਾ ਇਸ ਤਸਵੀਰ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਇਸ ਹੌਟ ਫੋਟੋ ਤੋਂ ਪ੍ਰਸ਼ੰਸਕ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ।

ਲਾਈਮਲਾਈਟ

ਮਦਾਲਸਾ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਕਾਰਨ ਅਕਸਰ ਲਾਈਮਲਾਈਟ 'ਚ ਬਣੀ ਰਹਿੰਦੀ ਹੈ।

ਅਨੁਪਮਾ

ਮਦਾਲਸਾ ਸ਼ਰਮਾ ਟੀਵੀ ਦੇ ਪਾਪੂਲਰ ਟੀਵੀ ਸ਼ੋਅ ਅਨੁਪਮਾ 'ਚ ਕਾਵਿਆ ਦਾ ਕਿਰਦਾਰ ਨਿਭਾ ਰਹੀ ਹੈ। ਪ੍ਰਸ਼ੰਸਕ ਵੀ ਅਦਾਕਾਰਾ ਦੇ ਕਿਰਦਾਰ ਨੂੰ ਕਾਫੀ ਪਿਆਰ ਦੇ ਰਹੇ ਹਨ।

ਸੋਸ਼ਲ ਮੀਡੀਆ

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਮਦਾਲਸਾ ਦੇ ਇੰਸਟਾਗ੍ਰਾਮ 'ਤੇ 2 ਮਿਲੀਅਨ ਤੋਂ ਵੱਧ ਫੌਲੋਅਰਜ਼ ਹਨ।

ਗਰਮੀਆਂ ਲਈ ਸਹੀ ਹੋਣਗੇ ਫਲੋਰਲ ਪ੍ਰਿੰਟ ਆਊਟਫਿਟਸ, ਇਹ ਲੁੱਕਜ਼ ਕਰੋ ਟ੍ਰਾਈ