ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨਾ ਕਰਨ ਇਹ ਕੰਮ, ਵਰਨਾ ਪਵੇਗਾ ਬੁਰਾ ਅਸਰ
By Neha Diwan
2022-11-08, 14:05 IST
punjabijagran.com
ਗ੍ਰਹਿਣ
ਹਿੰਦੂ ਧਰਮ 'ਚ ਗ੍ਰਹਿਣ ਬਾਰੇ ਬਹੁਤ ਸਾਰੀਆਂ ਧਾਰਮਿਕ ਮਾਨਤਾਵਾਂ ਹਨ। ਇਸ ਕਾਰਨ ਖਾਣ ਵਾਲੀਆਂ ਚੀਜ਼ਾਂ 'ਚ ਤੁਲਸੀ ਦੇ ਪੱਤੇ ਪਾ ਦਿੱਤੇ ਜਾਂਦੇ ਹਨ, ਜਿਸ ਨਾਲ ਖਾਣ ਵਾਲੀਆਂ ਚੀਜ਼ਾਂ ਖਰਾਬ ਹੁੰਦੀਆਂ ਹਨ।
ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਨੂੰ ਵੀ ਚੰਦਰ ਗ੍ਰਹਿਣ ਦੇ ਸਮੇਂ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਸਾਲ ਦਾ ਆਖਰੀ ਚੰਦਰ ਗ੍ਰਹਿਣ ਹੈ। ਭਾਰਤ ਵਿਚ ਦਿਸਣ ਕਾਰਨ ਸੂਤਕ ਕਾਲ ਵੀ ਲੱਗੇਗਾ।
ਚੰਦਰ ਗ੍ਰਹਿਣ 2022 ਦਾ ਸਮਾਂ
ਭਾਰਤ 'ਚ ਚੰਦਰ ਗ੍ਰਹਿਣ ਸ਼ਾਮ 5 ਵੱਜ ਕੇ 20 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸ਼ਾਮ 6 ਵੱਜ ਕੇ 20 ਮਿੰਟ 'ਤੇ ਸਮਾਪਤ ਹੋ ਜਾਵੇਗਾ। ਉੱਥੇ ਹੀ ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ
ਗ੍ਰਹਿਣ ਵੇਲੇ ਨਾ ਨਿਕਲੋ ਬਾਹਰ
ਚੰਦਰ ਗ੍ਰਹਿਣ ਵੇਲੇ ਗਰਭਵਤੀ ਔਰਤਾਂ ਘਰੋਂ ਬਾਹਰ ਨਾ ਨਿਕਲਣ ਕਿਉਂਕਿ ਉਸ ਵੇਲੇ ਸਭ ਤੋਂ ਜ਼ਿਆਦਾ ਨਾਂਹ-ਪੱਖੀ ਊਰਜਾ ਵਾਤਾਵਰਨ ਵਿਚ ਫੈਲੀ ਹੁੰਦੀ ਹੈ।
ਨੁਕੀਲੀਆਂ ਚੀਜ਼ਾਂ ਤੋਂ ਰਹੋ ਦੂਰ
ਜੋਤਿਸ਼ ਅਨੁਸਾਰ, ਚੰਦਰ ਗ੍ਰਹਿਣ ਦੌਰਾਨ ਪ੍ਰੈਗਨੇਂਟ ਔਰਤਾਂ ਨੁਕੀਲੀਆਂ ਚੀਜ਼ਾਂ ਜਿਵੇਂ ਸੂਈ, ਚਾਕੂ, ਕੈਂਚੀ ਆਦਿ ਤੋਂ ਦੂਰ ਰਹੋ। ਚੰਦਰ ਗ੍ਰਹਿਣ ਦੌਰਾਨ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਨ ਦੀ ਮਨਾਹੀ ਹੈ।
ਚੰਦਰ ਗ੍ਰਹਿਣ ਦੌਰਾਨ ਨਾ ਕਰੋ ਸੇਵਨ
ਗ੍ਰਹਿਣ ਦਾ ਅਸਰ ਨਾ ਪਵੇ, ਇਸ ਦੇ ਲਈ ਗ੍ਰਹਿਣ ਵੇਲੇ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ ਕਿਉਂਕਿ ਖਾਣੇ ਵਿਚ ਨੈਗੇਟਿਵ ਐਨਰਜੀ ਜ਼ਿਆਦਾ ਹੁੰਦੀ ਹੈ ਜਿਸ ਦਾ ਅਸਰ ਮਾਂ ਤੇ ਹੋਣ ਵਾਲੇ ਬੱਚੇ 'ਤੇ ਬੁਰਾ ਪੈਂਦਾ ਹੈ।
ਘਰ 'ਚ ਲਗਾਓ ਇਹ ਫੁੱਲ ਆਵੇਗੀ ਖੁਸ਼ਹਾਲੀ ਤੇ ਮਿਲੇਗਾ ਮਾਂ ਲਕਸ਼ਮੀ ਦਾ ਅਸ਼ੀਰਵਾਦ
Read More