ਜੇ ਚਾਹੁੰਦੇ ਹੋ ਸਟਾਈਲਿਸ਼ ਲੁੱਕ ਤਾਂ ਟ੍ਰਾਈ ਕਰੋ ਅਨੰਨਿਆ ਪਾਂਡੇ ਦੇ ਇਹ ਲੁੱਕਸ


By Neha diwan2024-08-19, 13:32 ISTpunjabijagran.com

ਜਾਮਨੀ ਲਹਿੰਗਾ

ਅਨੰਨਿਆ ਪਾਂਡੇ ਨੇ ਪਰਪਲ ਤੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਲਹਿੰਗਾ ਦੇ ਨਾਲ, ਉਸਨੇ ਇੱਕ ਮੈਚਿੰਗ ਦੁਪੱਟਾ ਵੀ ਕੈਰੀ ਕੀਤਾ ਹੈ

ਪੀਲੀ ਸਾੜ੍ਹੀ

ਅਨੰਨਿਆ ਪਾਂਡੇ ਨੇ ਆਪਣੀ ਪੀਲੀ ਸਾੜ੍ਹੀ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਬਨ ਹੇਅਰ ਸਟਾਈਲ ਬਣਾ ਕੇ ਉਸ ਨੇ ਆਪਣੇ ਵਾਲਾਂ 'ਚ ਫੁੱਲ ਲਗਾਏ ਹਨ।

ਲਾਲ ਸੂਟ

ਅਨੰਨਿਆ ਪਾਂਡੇ ਚੌੜੀ ਲੇਸ ਬਾਰਡਰ ਵਾਲੇ ਲਾਲ ਅਨਾਰਕਲੀ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਭਾਰੀ ਵਰਕ ਸੂਟ ਦੇ ਨਾਲ, ਅਭਿਨੇਤਰੀ ਨੇ ਮੈਚਿੰਗ ਦੁਪੱਟਾ ਅਤੇ ਪਲਾਜ਼ੋ ਪੈਂਟਸ ਕੈਰੀ ਕੀਤੀ ਹੈ।

ਰਫਲ ਡਿਜ਼ਾਈਨ ਸਾੜ੍ਹੀ

ਅਨੰਨਿਆ ਪਾਂਡੇ ਨੇ ਇਸ ਫੋਟੋ 'ਚ ਨਿਊਡ ਟੋਨ ਸ਼ਿਮਰ ਰਫਲ ਡਿਜ਼ਾਈਨ ਵਾਲੀ ਸਾੜ੍ਹੀ ਪਾਈ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

ਸੀ ਗ੍ਰੀਨ ਸਾੜ੍ਹੀ

ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਸੀ ਗ੍ਰੀਨ ਰੰਗ ਦੀ ਪਲੇਨ ਸ਼ਿਫੋਨ ਸਾੜ੍ਹੀ 'ਚ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਹੈ।

ALL PHOTO CREDIT : INSTAGRAM

ਜੇ ਤੁਸੀਂ ਰੱਖੜੀ ਵਾਲੇ ਦਿਨ ਦਿਖਣਾ ਚਾਹੁੰਦੇ ਹੋ ਖਾਸ ਤਾਂ ਸਟਾਈਲ ਕਰੋ ਧੋਤੀ ਸਾੜ੍ਹੀ