ਗਰਮੀਆਂ ਦੇ ਮੌਸਮ 'ਚ ਚਮੜੀ ਲਈ ਬਹੁਤ ਫਾਇਦੇਮੰਦ ਹੈ ਖੀਰਾ


By Neha diwan2024-04-12, 11:51 ISTpunjabijagran.com

ਖੀਰਾ

ਘਰੇਲੂ ਵਸਤੂਆਂ ਦੀ ਗੱਲ ਕਰੀਏ ਤਾਂ ਖੀਰਾ ਚਮੜੀ ਨੂੰ ਕਈ ਫਾਇਦੇ ਪ੍ਰਦਾਨ ਕਰਦਾ ਹੈ।

ਚਮੜੀ ਦੀ ਸਫਾਈ

ਖੀਰੇ ਨੂੰ ਪੀਸ ਕੇ ਉਸ ਵਿਚ ਮੌਜੂਦ ਪਾਣੀ ਨੂੰ ਕੱਢਣ ਤੋਂ ਬਾਅਦ ਤੁਸੀਂ ਇਸ ਵਿਚ ਐਲੋਵੇਰਾ ਜੈੱਲ ਮਿਲਾ ਸਕਦੇ ਹੋ। ਤੁਸੀਂ ਇਸ ਨੂੰ ਸਪਰੇਅ ਬੋਤਲ 'ਚ ਪਾ ਕੇ ਕਈ ਦਿਨਾਂ ਤੱਕ ਫਰਿੱਜ 'ਚ ਰੱਖ ਸਕਦੇ ਹੋ।

ਟੋਨਰ ਹੈ ਫਾਇਦੇਮੰਦ

ਟੋਨਰ ਹੈ ਫਾਇਦੇਮੰਦ ਇਹ ਫੇਸ ਟੋਨਰ ਤੁਹਾਡੇ ਚਿਹਰੇ 'ਤੇ ਪੋਰਸ ਦੇ ਆਕਾਰ ਨੂੰ ਵਧਣ ਤੋਂ ਰੋਕਣ ਵਿਚ ਮਦਦ ਕਰੇਗਾ ਅਤੇ ਚਮੜੀ 'ਤੇ ਨਮੀ ਬਰਕਰਾਰ ਰੱਖੇਗਾ।

ਫੇਸ ਸਕਰਬ

ਚਿਹਰੇ ਦੇ ਪੋਰਸ ਨੂੰ ਸਾਫ ਕਰਨ ਲਈ ਖੀਰਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਸੀਂ ਫੇਸ ਸਕਰਬ ਬਣਾ ਕੇ ਆਪਣਾ ਚਿਹਰਾ ਸਾਫ਼ ਕਰ ਸਕਦੇ ਹੋ। ਫੇਸ ਸਕਰਬ ਬਣਾਉਣ ਲਈ ਤੁਸੀਂ ਇਸ 'ਚ ਕੌਫੀ ਪਾਊਡਰ ਮਿਲਾ ਸਕਦੇ ਹੋ।

ਚਮੜੀ ਲਈ ਖੀਰਾ

ਚਿਹਰੇ ਦੀ ਚਮੜੀ ਨੂੰ ਹਾਈਡਰੇਟ ਰੱਖਣ ਲਈ, ਚਮੜੀ ਨੂੰ ਕਈ ਤਰੀਕਿਆਂ ਨਾਲ ਨਮੀ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ।ਤੁਸੀਂ ਸ਼ਹਿਦ, ਵੇਸਨ, ਮੁਲਤਾਨੀ ਮਿੱਟੀ ਜਾਂ ਚੌਲਾਂ ਦਾ ਆਟਾ ਖੀਰੇ ਦੇ ਨਾਲ ਮਿਲਾ ਕੇ ਲਗਾ ਸਕਦੇ ਹੋ।

ਰਿੰਕਲਜ਼ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹਨ ਇਹ 3 ਪੱਤੇ