ਕਾਲੇ ਹੋਏ ਸਵਿੱਚ ਬੋਰਡ ਨੂੰ ਮਿੰਟਾਂ 'ਚ ਕਰੋ 2 ਤਰੀਕਿਆਂ ਨਾਲ ਸਾਫ


By Neha diwan06, Sep 2024 10:33 AMpunjabijagran.com

ਆਸਲ ਕਰਨਾ

ਆਮਤੌਰ ਤੇ ਲੋਕ ਆਲਸ ਦੇ ਕਾਰਨ ਸਵਿੱਚ ਬੋਰਡ ਨੂੰ ਸਾਫ ਕਰਨਾ ਭੁੱਲ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਤੇ ਕਾਲਾਪਨ ਆ ਜਾਂਦੈ। ਇਹ ਉਹ ਗੰਦੇ ਹੋ ਗਏ ਹਨ ਤਾਂ ਦੱਸੇ ਗਏ ਟਿਪਸ ਦੀ ਮਦਦ ਲਓ।

ਥਿਨਰ ਨਾਲ ਸਾਫ ਕਰੋ

ਨੇਲ ਪੇਂਟ ਰਿਮੂਵ ਕਰਨ ਵਾਲਾ ਥਿਨਰ ਤੁਹਾਡੇ ਕੋਲ ਹੋਵੇਗਾ। ਤੁਸੀਂ ਇਸ ਦਾ ਇਸਤੇਮਾਲ ਸਵਿੱਚ ਬੋਰਡ ਮਿੰਟਾਂ ਨਾਲ ਸਾਫ ਕਰ ਸਕਦੇ ਹੋ।

ਕਿਵੇਂ ਸਾਫ ਕਰਨਾ ਹੈ

ਇਸ ਲਈ ਸਭ ਤੋਂ ਪਹਿਲਾਂ ਸਵਿੱਚ ਬੋਰਡ 'ਤੇ 1-2 ਮਿੰਟਾਂ ਲਈ ਇਸ ਨੂੰ ਲਗਾ ਕੇ ਛੱਡ ਦਿਓ। ਫਿਰ ਕੌਟਨ ਦੇ ਕੱਪੜੇ ਨਾਲ ਇਸ ਨੂੰ ਸਾਫ ਕਰੋ।

ਨਿੰਬੂ ਦਾ ਰਸ

ਇੱਕ ਕਟੋਰੀ ਵਿੱਚ 1-2 ਨਿੰਬੂ ਦਾ ਰਸ ਨਿਚੋੜੋ ਤੇ ਇਸ ਵਿੱਚ ਨਿੰਬੂ ਪਾਓ। ਇਸ ਮਿਸ਼ਰਣ ਨੂੰ ਸਵਿੱਚ ਬੋਰਡ 'ਤੇ ਲਗਾਓ ਅਤੇ 5 ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਪੇਪਰ ਜਾਂ ਕਲੀਨਿੰਗ ਬੁਰਸ਼ ਨਾਲ ਰਗੜ ਕੇ ਸਾਫ਼ ਕਰੋ।

ਸਿਰਕਾ ਤੇ ਨਿੰਬੂ ਦਾ ਰਸ

ਇੱਕ ਕੱਪ ਪਾਣੀ ਵਿੱਚ 2 ਚਮਚ ਸਿਰਕਾ ਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਘੋਲ ਬਣਾਓ। ਇਸ ਘੋਲ 'ਚ ਟੂਥਬਰਸ਼ ਜਾਂ ਕੱਪੜੇ ਨੂੰ ਡੁਬੋ ਕੇ ਸਵਿੱਚ ਬੋਰਡ 'ਤੇ ਰਗੜੋ।

ਸਵਿੱਚ ਬੋਰਡ ਨੂੰ ਸਾਫ਼ ਕਰੋ

ਸਵਿੱਚ ਬੋਰਡ ਨੂੰ ਸਾਫ਼ ਕਰਨ ਤੋਂ ਪਹਿਲਾਂ ਮੇਨ ਸਵਿੱਚ ਬੰਦ ਕਰ ਦਿਓ। ਮੇਨ ਪਾਵਰ ਬੰਦ ਕਰਨ ਤੋਂ ਬਾਅਦ, ਘਰ ਦੇ ਬਾਕੀ ਮੈਂਬਰਾਂ ਨੂੰ ਕਹੋ ਕਿ ਉਹ ਗਲਤੀ ਨਾਲ ਪਾਵਰ ਆਨ ਨਾ ਕਰਨ। ਸਫਾਈ ਬੁਰਸ਼ ਤੇ ਹੱਥ ਦੇ ਦਸਤਾਨੇ ਦੀ ਵਰਤੋਂ ਕਰੋ।

ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਚਬਾਉਣ ਨਾਲ ਮਿਲਣਗੇ ਇਹ ਫਾਇਦੇ