ਰੋਜ਼ ਤੁਲਸੀ ਨੂੰ ਜਲ ਚੜ੍ਹਾਉਣਾ ਕਿੰਨਾ ਹੈ ਸਹੀ


By Neha diwan2024-11-15, 13:18 ISTpunjabijagran.com

ਹਿੰਦੂ ਧਰਮ 'ਚ ਤੁਲਸੀ ਦੇ ਪੌਦੇ ਦਾ ਵਿਸ਼ੇਸ਼ ਥਾਂ ਹੈ ਇਸ ਦੀ ਪੂਜਾ ਕਰਨ ਤੇ ਜਲ ਚੜ੍ਹਾਉਣ ਨਾਲ ਕਈ ਫਲ ਮਿਲਦੇ ਹਨ। ਇਸ਼ ਲਈ ਕਈ ਲੋਕ ਰੋਜ਼ ਤੁਲਸੀ ਨੂੰ ਜਲ ਚੜ੍ਹਾਉਂਦੇ ਹਨ। ਪਰ ਕਿ ਇਹ ਕਰਨਾ ਸਹੀ ਹੈ ਜਾਂ ਨਹੀਂ.

ਤੁਲਸੀ ਨੂੰ ਜਲ ਚੜ੍ਹਾਉਣਾ

ਮੰਨਿਆ ਜਾਂਦੈ ਕਿ ਰੋਜ਼ਾਨਾ ਤੁਲਸੀ ਦੀ ਪੂਜਾ ਕਰਨ ਨਾਲ ਬਹੁਤ ਸ਼ੁੱਭ ਫਲ ਮਿਲਦੇ ਹੈ ਪਰ ਤੁਲਸੀ ਦੀ ਪੂਜਾ ਤੇ ਜਲ ਚੜ੍ਹਾਉਣ ਦੇ ਨਿਯਮ ਹੁੰਦੇ ਹਨ।

ਰੋਜ਼ ਤੁਲਸੀ ਨੂੰ ਜਲ ਨਾ ਚੜ੍ਹਾਓ

ਜ਼ਿਆਦਾਤਰ ਲੋਕ ਰੋਜ਼ਾਨਾ ਤੁਲਸੀ ਨੂੰ ਜਲ ਚੜ੍ਹਾਉਂਦੇ ਹਨ। ਪਰ ਕਿਸੀ ਕਿਸੀ ਦਿਨ ਜਲ ਚੜ੍ਹਾਉਣ ਦੇ ਫਲ ਨਹੀਂ ਮਿਲਦੇ।

ਕਿਸ ਦਿਨ ਨਹੀਂ ਚੜ੍ਹਾਉਣਾ ਚਾਹੀਦੈ

ਕਿਹਾ ਜਾਂਦਾ ਕਿ ਐਤਵਾਰ ਨੂੰ ਤੁਲਸੀ ਨੂੰ ਜਲ ਚੜ੍ਹਾਉਣਾ ਸ਼ੁਭ ਨਹੀਂ ਹੁੰਦੈ। ਨਾਲ ਹੀ ਇਸ ਦਿਨ ਤੁਲਸੀ ਦੇ ਪੱਤੇ ਤੋੜਨੇ ਵੀ ਮਨਾਂ ਹਨ।

ਹੋਰ ਕਿਹੜੇ ਦਿਨ ਹਨ

ਧਾਰਮਿਕ ਮਾਨਤਾਵਾਂ ਮੁਤਾਬਿਕ, ਐਤਵਾਰ ਦੇ ਨਾਲ ਹੀ ਏਕਾਦਸ਼ੀ, ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਨੂੰ ਵੀ ਤੁਲਸੀ ਦੇ ਪੌਦੇ ਨੂੰ ਜਲ ਨਹੀਂ ਚੜ੍ਹਾਉਣਾ ਚਾਹੀਦਾ।

ਕਿਉਂ ਨਹੀਂ ਚੜ੍ਹਾਉਣਾ ਚਾਹੀਦੈ

ਕਿਹਾ ਜਾਂਦਾ ਹੈ ਕਿ ਖਾਸ ਦਿਨਾਂ 'ਚ ਮਾਤਾ ਲਕਸ਼ਮੀ ਭਗਵਾਨ ਵਿਸ਼ਨੂੰ ਦੇ ਨਾਲ ਨਿਰਜਲਾ ਵਰਤ ਰੱਖਦੀ ਹੈ। ਇਸ ਕਾਰਨ ਤੁਲਸੀ ਤੇ ਜਲ ਚੜ੍ਹਾਉਣ ਨਾਲ ਮਾਤਾ ਦਾ ਵਰਤ ਟੁੱਟ ਜਾਂਦਾ ਹੈ।

ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

ਜੇ ਤੁਲਸੀ ਨੂੰ ਇਨ੍ਹਾਂ ਦਿਨਾਂ 'ਚ ਪਾਣੀ ਚੜ੍ਹਾਉਂਦੇ ਹੋ ਤਾਂ ਇਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਸਕਦੇ ਹਨ।

ਜੀਵਨ 'ਚ ਪਰੇਸ਼ਾਨੀਆਂ ਆਉਣਾ

ਜੇ ਤੁਸੀਂ ਤੁਲਸੀ ਦੇ ਪੌਦੇ ਨੂੰ ਜਲ ਚੜ੍ਹਾਉਣ ਦੇ ਸਮੇਂ ਖਾਸ ਦਿਨਾਂ ਦਾ ਧਿਆਨ ਨਹੀਂ ਰੱਖਦੇ ਤਾਂ ਜੀਵਨ 'ਚ ਪਰੇਸ਼ਾਨੀਆਂ ਆ ਸਕਦੀਆਂ ਹਨ।

ਲਾਲ ਮਿਰਚ ਦੇ ਇਹ ਉਪਾਅ ਗਰੀਬੀ ਤੇ ਕੰਗਾਲੀ ਨੂੰ ਕਰਨਗੇ ਦੂਰ