ਹਿਨਾ ਖਾਨ ਨੇ ਪ੍ਰਿਟੀ ਸ਼ਰਾਰਾ ਸੂਟ 'ਚ ਦਿੱਤੇ ਸਟਨਿੰਗ ਪੋਜ਼


By Tejinder Thind2022-11-04, 16:57 ISTpunjabijagran.com

ਪ੍ਰਿਟੀ ਸੂਟ

ਹਿਨਾ ਖਾਨ ਦਾ ਇਹ ਕਾਟਨ ਪ੍ਰਿੰਟੇਡ ਪ੍ਰਿਟੀ ਸ਼ਰਾਰਾ ਸੂਟ ਬੇਹੱਦ ਸੁੰਦਰ ਲੱਗ ਰਹੀ ਹੈ।

ਸਟਨਿੰਗ ਪੋਜ਼

ਇਸ ਗਾਰਜੀਅਸ ਸੂਟ 'ਚ ਅਦਾਕਾਰਾ ਬੇਹੱਦ ਸਟਨਿੰਗ ਦਿਖ ਰਹੀ ਹੈ।

ਸਟਾਈਲਿਸ਼ ਲੁਕ

ਟ੍ਰੇਡੀਸ਼ਨਲ ਵੀਅਰ 'ਚ ਡੀਵਾ ਦਾ ਸਟਾਈਲਿਸ਼ ਲੁਕ ਫੈਨਸ ਨੂੰ ਉਸਦਾ ਦੀਵਾਨਾ ਬਣਾ ਰਿਹਾ ਹੈ।

ਕਿਊਟ ਸਮਾਈਲ

ਇਸ ਫੋਟੋ 'ਚ ਦਿਖ ਰਹੀ ਅਦਾਕਾਰਾ ਦੀ ਕਿਊਟ ਸਮਾਈਲ ਫੈਨਸ ਦਾ ਦਿਲ ਚੁਰਾਉਣ ਵਾਲੀ ਹੈ।

ਓਵਰਆਲ ਲੁਕ

ਹਿਨਾ ਨੇ ਇਸ ਕਾਟਨ ਪ੍ਰਿੰਟੇਡ ਸੂਟ ਨਾਲ ਲਾਈਟ ਕਰਲੀ ਹੇਅਰ ਸਟਾਈਲ ਤੇ ਮਿਨਿਮਲ ਮੇਕਅਪ ਨਾਲ ਆਪਣਾ ਲੁਕ ਕੰਪਲੀਟ ਕੀਤਾ ਹੈ।

ਇੰਟਰਨੈੱਟ ਸੇਂਸੇਸ਼ਨ

ਅਦਾਕਾਰਾ ਅਕਸਰ ਆਪਣੇ ਗਾਰਜੀਅਸ ਕੇ ਬੋਲਡ ਲੁਕ ਨੂੰ ਲੈ ਕੇ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ।

All Pics Credit : Facebook

ਟ੍ਰਡੀਸ਼ਨਲ ਆਊਟਫਿੱਟ 'ਚ ਦਿਵਯੰਕਾ ਤ੍ਰਿਪਾਠੀ ਦੇ ਇਹ ਲੁੱਕਸ ਫੈਨਜ਼ ਨੂੰ ਬਣਾ ਦੇਣਗੇ ਦੀਵਾਨੇ