ਕੌਣ ਹੈ ਹਾਨੀਆ ਆਮਿਰ ਜਿਸ ਦੀ ਖੂਬਸੂਰਤੀ ਦੀ ਹੈ ਕਾਫੀ ਚਰਚਾ
By Neha Diwan
2023-03-10, 13:40 IST
punjabijagran.com
ਕੌਣ ਹੈ ਹਾਨੀਆ ਆਮਿਰ
ਹਾਨੀਆ ਆਮਿਰ ਪਾਕਿਸਤਾਨ ਦੀਆਂ ਟਾਪ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਕਈ ਫਿਲਮਾਂ ਦੇ ਨਾਲ-ਨਾਲ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਹੈ।
ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ
ਹਾਨੀਆ ਆਮਿਰ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ।
ਹਮਸਫਰ
ਉਨ੍ਹਾਂ ਨੂੰ ਸੀਰੀਅਲ ਹਮਸਫਰ ਤੋਂ ਪ੍ਰਸਿੱਧੀ ਮਿਲੀ। ਉਨ੍ਹਾਂ ਦਾ ਇਹ ਸੀਰੀਅਲ ਪ੍ਰਸ਼ੰਸਕਾਂ ਵਿੱਚ ਸੁਪਰਹਿੱਟ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਦਾ ਘਰ-ਘਰ ਵਿੱਚ ਨਾਮ ਬਣ ਗਿਆ।
ਸੋਸ਼ਲ ਮੀਡੀਆ
ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਹਾਨੀਆ ਨੂੰ ਫਾਲੋ ਕਰਦੇ ਹਨ, ਉਸ ਦੀ ਇਕ ਝਲਕ ਦੇਖਣ ਲਈ ਘੰਟਿਆਂਬੱਧੀ ਲਾਈਨ 'ਚ ਖੜ੍ਹੇ ਰਹਿੰਦੇ ਹਨ। ਲੋਕ ਸੋਸ਼ਲ ਮੀਡੀਆ 'ਤੇ ਹਾਨੀਆ ਦੇ ਲੁੱਕ ਤੇ ਖੂਬਸੂਰਤੀ ਦੀ ਤਾਰੀਫ ਕਰਦੇ ਨਹੀਂ ਥੱਕਦੇ।
ਹਾਨੀਆ ਦੀ ਖੂਬਸੂਰਤੀ
ਜਿਸ ਦੀ ਗਿਣਤੀ ਪਾਕਿਸਤਾਨ ਦੀਆਂ ਵੱਡੀਆਂ ਅਭਿਨੇਤਰੀਆਂ 'ਚ ਹੁੰਦੀ ਹੈ। ਹਾਨੀਆ ਦੀ ਖੂਬਸੂਰਤੀ ਦਾ ਕੀ ਕਹਿਣਾ ਹੈ। ਉਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਥੱਕਦੀਆਂ ਨਹੀਂ।
ਕਿਊਟਨੈਸ ਆਵਰਲੋਡ
ਕਿਊਟਨੈਸ ਦੇ ਮਾਮਲੇ 'ਚ ਹਾਨੀਆ ਬਹੁਤ ਜ਼ਿਆਦਾ ਮਸ਼ਹੂਰ ਹੈ। ਉਸ ਦੀਆਂ ਅਦਾਵਾਂ ਬਹੁਤ ਕਿਊਟ ਮੰਨੀਆਂ ਜਾਂਦੀਆਂ ਹਨ।
ਹਰ ਲੁੱਕ ਖੂਬਸੂਰਤ
ਅਦਾਕਾਰਾ ਹਰ ਲੁੱਕ 'ਚ ਬਹੁਤ ਖੂਬਸੂਰਤ ਲੱਗਦੀ ਹੈ। ਉਸ 'ਤੇ ਲੱਖਾਂ ਲੋਕ ਮਰਦੇ ਹਨ।
ਫੈਨ ਫਾਲੋਇੰਗ
ਫੈਨ ਫਾਲੋਇੰਗ ਦੇ ਮਾਮਲੇ 'ਚ ਹਾਨੀਆ ਕਿਸੇ ਤੋਂ ਘੱਟ ਨਹੀਂ ਹੈ। ਇੰਸਟਗ੍ਰਾਮ ਤੇ ਅਦਾਕਾਰਾ ਨੂੰ 7 ਮਿਲੀਅਨ ਲੋਕ ਫਾਲੋ ਕਰਦੇ ਹਨ।
ALL PHOTO CREDIT : INSTAGRAM
ਸਤੀਸ਼ ਕੌਸ਼ਿਕ ਤੋਂ ਪਹਿਲਾਂ ਹਾਰਟ ਅਟੈਕ ਨਾਲ ਗਈ ਇਨ੍ਹਾਂ ਸਿਤਾਰਿਆਂ ਦੀ ਜਾਨ
Read More