Halloween 2022: Katrina ਬਣੀ 'ਹਾਲੇਕਵਿਨ', ਤਾਂ ਕਿਮ ਕਾਰਦਸ਼ੀਅਨ 'Mystique'


By Ramandeep Kaur2022-11-01, 14:00 ISTpunjabijagran.com

ਹੈਲੋਵੀਨ

ਹੈਲੋਵੀਨ ਇੱਕ ਖ਼ਾਸ ਤਿਉਹਾਰ ਹੈ, ਜਿਸ ਨੂੰ ਵਿਦੇਸ਼ਾਂ ਦੇ ਨਾਲ ਹੁਣ ਭਾਰਤ 'ਚ ਵੀ ਮਨਾਇਆ ਜਾਂਦਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਮੌਕੇ ਖ਼ਾਸ ਪਾਰਟੀਜ਼ ਕਰਦੇ ਹਨ ਤੇ ਵੱਖੋ-ਵੱਖਰੇ ਹੈਲੋਵੀਨ ਅੰਦਾਜ਼ 'ਚ ਪਹੁੰਚਦੇ ਹਨ।

ਜਾਹਨਵੀ ਕਪੂਰ

'ਮਿਲੀ' ਅਦਾਕਾਰਾ ਏਡਮਸ ਫੈਮਿਲੀ ਦੀ 'ਮੋਰਟੀਸਿਆ ਏਡਮਸ' ਦੇ ਕੈਰੇਕਟਰ 'ਚ ਨਜ਼ਰ ਆਈ।

ਸਾਰਾ ਅਲੀ ਖ਼ਾਨ

ਸਾਰਾ ਅਲੀ ਖਾਨ ਬਲੈਕ ਮਿਨੀ ਸਕਰਟ ਨਾਲ ਸਿਲਵਰ ਟਾਪ ਪਾਏ ਨਜ਼ਰ ਆਈ ਤੇ ਕਰਲੀ ਹੇਅਰ ਨਾਲ ਲੁੱਕ ਨੂੰ ਕੰਪਲੀਟ ਕੀਤਾ।

ਅਨਨਿਆ ਪਾਂਡੇ

ਅਨਨਿਆ ਪਾਂਡੇ ਇਸ ਪਾਰਟੀ 'ਚ ਕਰੀਨਾ ਕਪੂਰ ਦੇ 'ਪੂ' ਲੁੱਕ 'ਚ ਨਜ਼ਰ ਆਈ। ਅਨਨਿਆ ਨੇ ਗੁਲਾਬੀ ਰੰਗ ਦਾ ਟਾਪ ਅਤੇ ਗੋਲਡਨ ਮਿਨੀ ਸਕਰਟ ਪਾਈ ਹੋਈ ਸੀ।

ਕਟਰੀਨਾ ਕੈਫ

ਕਟਰੀਨਾ ਕੈਫ ਹੈਲੋਵੀਨ ਪਾਰੀਟ ਦੌਰਾਨ 'ਹਾਲੇਕਵਿਨ ਗੈੱਟਅਪ' 'ਚ ਨਜ਼ਰ ਆਈ, ਜੋ ਜੋਕਰ ਫਿਲਮ 'ਚ ਬੈਟਮੈਨ ਦੇ ਦੁਸ਼ਮਣ ਜੋਕਰ ਦੀ ਗਰਫ੍ਰੈਂਡ ਬਣੀ ਹੈ।

ਸ਼ਨਾਇਆ ਕਪੂਰ

ਅਦਾਕਾਰ ਸ਼ਨਾਇਆ ਕਪੂਰ ਨੇ ਹੈਲੋਵੀਨ ਪਾਰਟੀ 'ਚ ਪ੍ਰਿੰਸਿਜ਼ ਲੁੱਕ ਕੈਰੀ ਕੀਤਾ ਹੋਇਆ ਸੀ।

ਕਿਮ ਕਾਰਦਸ਼ੀਅਨ

ਹਾਲੀਵੁੱਡ ਅਦਾਕਾਰਾ ਕਿਮ ਕਾਰਦਸ਼ੀਅਨ ਐਕਸ- ਮੇਨ ਦੇ ਕਿਰਦਾਰ 'ਚ ਨਜ਼ਰ ਆਈ।

ਜਾਰਜੀਆ ਐਂਡਰਿਆਨੀ

ਜਾਰਜੀਆ ਐਂਡਰਿਆਨੀ ਨੇ ਪਾਰਟੀ ਦੀ ਥੀਮ ਮੁਤਾਬਕ ਆਪਣੀ ਲੁੱਕ ਲਈ ਡਰਾਉਣੇ ਮੇਕਅੱਪ ਦਾ ਸਹਾਰਾ ਲਿਆ ਸੀ। ਚਿਹਰੇ 'ਤੇ ਜ਼ਿਆਦਾ ਪਾਊਡਰ ਨਾਲ ਉਸਨੇ ਬੋਲਡ ਆਈਲਾਈਨਰ ਕਾਜਲ ਅਤੇ ਬਲੱਡ ਰੈੱਡ ਲਿਪਸਟਿਕ ਲਗਾਈ।

Short green dress 'ਚ ਕਾਫੀ ਹੌਟ ਲੱਗ ਰਹੀ ਹੈ ਤੇਜਸਵੀ ਪ੍ਰਕਾਸ਼ , ਤਸਵੀਰਾਂ ਵਾਇਰਲ