ਇਹਨਾਂ ਰਾਸ਼ੀਆਂ ਲਈ ਸ਼ੁਰੂ ਹੋਏ ਚੰਗੇ ਦਿਨ, ਵਰਦਾਨ ਦੀ ਤਰ੍ਹਾਂ ਹੈ 1 ਮਹੀਨਾ
By Neha Diwan
2023-03-15, 10:51 IST
punjabijagran.com
ਜੋਤਿਸ਼ ਸ਼ਾਸਤਰ
ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਆਂ ਦੀ ਰਾਸ਼ੀ ਦੇ ਬਦਲਾਅ ਦਾ ਵਿਸ਼ੇਸ਼ ਮਹੱਤਵ ਹੈ। ਇਹ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।
12 ਮਾਰਚ 2023 ਨੂੰ ਸ਼ੁਕਰਦੇਵ ਨੇ ਮੀਨ ਰਾਸ਼ੀ 'ਚ ਪ੍ਰਵੇਸ਼ ਕੀਤਾ
ਇਸ ਦੌਰਾਨ ਮੰਗਲ ਨੇ 13 ਮਾਰਚ ਨੂੰ ਮਿਥੁਨ ਰਾਸ਼ੀ ਵਿੱਚ ਪ੍ਰਵੇਸ਼ ਕਰ ਲਿਆ ਹੈ। ਸ਼ੁੱਕਰ ਅਤੇ ਮੰਗਲ ਦੇ ਸੰਕਰਮਣ ਕਾਰਨ ਆਉਣ ਵਾਲਾ ਮਹੀਨਾ ਚਾਰ ਰਾਸ਼ੀਆਂ ਲਈ ਸ਼ਾਨਦਾਰ ਰਹੇਗਾ। ਉਨ੍ਹਾਂ ਨੂੰ ਬਹੁਤ ਫਾਇਦਾ ਹੋਵੇਗਾ।
ਮੇਖ
ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ। ਕਿਸੇ ਵੀ ਪ੍ਰੀਖਿਆ ਵਿੱਚ ਸਫਲ ਹੋਵੋਗੇ। ਕਾਰ ਖਰੀਦਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਪਿਆਰ ਤੇ ਵਿਆਹੁਤਾ ਸੁਖ ਵਿੱਚ ਵਾਧਾ ਹੋਵੇਗਾ। ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ
ਬ੍ਰਿਸ਼ਭ
ਆਮਦਨ ਵਿੱਚ ਵਾਧਾ ਹੋਵੇਗਾ। ਕਲਾ ਤੇ ਸੰਗੀਤ ਵਿੱਚ ਰੁਚੀ ਵਧੇਗੀ। ਸਹਿਕਰਮੀਆਂ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ। ਔਲਾਦ ਤੋਂ ਸ਼ੁਭ ਸਮਾਚਾਰ ਮਿਲ ਸਕਦਾ ਹੈ।
ਮਿਥੁਨ
ਪਰਿਵਾਰ ਵਿੱਚ ਧਾਰਮਿਕ ਸਮਾਗਮ ਹੋਣਗੇ। ਕਾਰਜ ਸਥਾਨ 'ਤੇ ਬਦਲਾਅ ਹੋ ਸਕਦਾ ਹੈ। ਸ਼ਾਂਤੀ ਤੇ ਪ੍ਰਸੰਨਤਾ ਦੀ ਭਾਵਨਾ ਰਹੇਗੀ। ਆਤਮ-ਵਿਸ਼ਵਾਸ ਨਾਲ ਭਰਪੂਰ ਰਹੇਗਾ। ਜੱਦੀ ਜਾਇਦਾਦ ਮਿਲਣ ਦੀ ਸੰਭਾਵਨਾ
ਬ੍ਰਿਸ਼ਚਕ
ਸ਼ਾਂਤੀ ਤੇ ਪ੍ਰਸੰਨਤਾ ਦੀ ਭਾਵਨਾ ਰਹੇਗੀ। ਵਿੱਦਿਅਕ ਕੰਮਾਂ 'ਚ ਚੰਗੇ ਨਤੀਜੇ ਮਿਲਣਗੇ। ਨੌਕਰੀ 'ਚ ਕਰਮਚਾਰੀਆਂ ਦਾ ਸਹਿਯੋਗ ਮਿਲੇਗਾ। ਤਰੱਕੀ ਦਾ ਰਾਹ ਆਸਾਨ ਹੋਵੇਗਾ। ਧਨ ਵਿੱਚ ਵਾਧਾ ਹੋਵੇਗਾ। ਦੋਸਤਾਂ ਦਾ ਸਹਿਯੋਗ ਮਿਲੇਗਾ।
ਚਾਂਦੀ ਦੀ ਅੰਗੂਠੀ ਹੈ ਫਾਇਦੇਮੰਦ, ਪਹਿਨਣ ਤੋਂ ਪਹਿਲਾਂ ਜਾਣੋ ਇਹ ਗੱਲਾਂ
Read More