ਸਰਦੀਆਂ 'ਚ ਇਨ੍ਹਾਂ ਟਿਪਸ ਦੀ ਮਦਦ ਨਾਲ ਰੁਖ਼ੇ ਵਾਲ਼ਾਂ ਤੋਂ ਪਾਓ ਛੁਟਕਾਰਾ


By Ramandeep Kaur2022-11-24, 11:21 ISTpunjabijagran.com

ਵਾਲ਼ਾਂ ਦਾ ਰੁਖ਼ਾਪਣ

ਸਰਦੀਆਂ ਦੇ ਮੌਸਮ 'ਚ ਸਕਾਲਪ ਤੇ ਵਾਲ਼ਾਂ ਦਾ ਰੁਖ਼ਾਪਣ ਕਾਫ਼ੀ ਵੱਧ ਜਾਂਦਾ ਹੈ, ਜਿਸ ਨਾਲ ਵਾਲ਼ਾਂ 'ਚ ਫਰਿਜ਼ੀਨੈੱਸ ਦੀ ਸਮੱਸਿਆ ਵੀ ਵੱਧ ਜਾਂਦਾ ਹੈ।

ਕੈਮੀਕਲ

ਰੁਖ਼ਾਪਣ ਦੂਰ ਕਰਨ ਲਈ ਜ਼ਿਆਦਾਤਰ ਔਰਤਾਂ ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਯੁਕਤ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ।

ਵਾਲ਼ਾਂ ਦੀ ਦੇਖ-ਭਾਲ

ਉਲਝੇ ਵਾਲ਼ਾਂ ਦਾ ਸਿੱਧਾ ਸਬੰਧ ਵਾਲ਼ਾਂ ਦੀ ਦੇਖ-ਭਾਲ ਤੋਂ ਹੈ। ਇਸ ਲਈ ਵਾਲ਼ਾਂ ਦੀ ਸਮੇਂ ਸਿਰ ਕੰਘੀ ਕਰੋ।

ਡ੍ਰਾਇਰ

ਵਾਲ਼ਾਂ ਨੂੰ ਧੋਣ ਤੋਂ ਬਾਅਦ ਸੁਕਾਉਣ ਲਈ ਡ੍ਰਾਇਰ ਦੀ ਵਰਤੋਂ ਤੋਂ ਪਰਹੇਜ਼ ਕਰੋ। ਵਾਲ਼ਾਂ ਨੂੰ ਕੁਦਰਤੀ ਰੂਪ 'ਚ ਸੁੱਕਣ ਦਿਓ।

ਹੇਅਰ ਸੀਰਮ

ਫਰਿਜ਼ੀਨੈੱਸ ਦੂਰ ਕਰਨ ਲਈ ਗਿੱਲੇ ਵਾਲ਼ਾਂ 'ਤੇ ਹੇਅਰ ਸੀਰਮ ਦੀ ਵਰਤੋਂ ਕਰੋ। ਇਹ ਤੁਹਾਡੇ ਵਾਲ਼ਾਂ ਨੂੰ ਸਮੂਥ ਲੁੱਕ ਦਿੰਦਾ ਹੈ।

ਗਰਮ ਪਾਣੀ

ਗਰਮ ਪਾਣੀ ਨਾਲ ਵਾਲ਼ ਧੋਣ ਤੋਂ ਪਹਿਲਾਂ ਵਾਲ਼ਾਂ 'ਚ ਫਰਿਜ਼ੀਨੈੱਸ ਦੀ ਸਮੱਸਿਆ ਵੱਧ ਜਾਂਦੀ ਹੈ, ਇਸ ਲਈ ਵਾਲ਼ਾਂ ਦੀ ਫਰਿਜ਼ੀਨੈੱਸ ਦੀ ਸਮੱਸਿਆ ਦੂਰ ਕਰਮ ਲਈ ਠੰਢੇ ਪਾਣੀ ਨਾਲ ਵਾਲ਼ ਧੋਵੋ।

Varanasi Travel Tips: ਜਦ ਵੀ ਜਾਓ ਵਾਰਾਣਸੀ ਤਾਂ ਇਨ੍ਹਾਂ 5 ਅਨੁਭਵਾਂ ਨੂੰ ਜੀਣਾ ਨਾ ਭੁੱਲੋ!