ਫੁੱਟਵੀਅਰ ਖੋਲ੍ਹੇਗਾ ਤੁਹਾਡੀ ਪਰਸਨੈਲਿਟੀ ਦਾ ਰਾਜ਼


By Tejinder Thind2023-03-22, 13:56 ISTpunjabijagran.com

ਮੁਲਾਕਾਤ

ਅਕਸਰ ਜਦੋਂ ਅਸੀਂ ਕਿਸੇ ਸਖ਼ਸ਼ ਨਾਲ ਪਹਿਲੀ ਵਾਰ ਮਿਲਦੇ ਹੋ ਤਾਂ ਚਿਹਰੇ ਤੋਂ ਬਾਅਦ ਸਭ ਤੋਂ ਜ਼ਿਆਦਾ ਧਿਆਨ ਉਸਦੇ ਪੈਰਾਂ ’ਤੇ ਜਾਂਦਾ ਹੈ।

ਪਰਸਨੈਲਿਟੀ

ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਜੁੱਤੇ ਚੱਪਲ ਵੀ ਤੁਹਾਡੀ ਸਖ਼ਸ਼ੀਅਤ ਬਾਰੇ ਦੱਸ ਸਕਦੇ ਹਾਂ।

ਹਾਈ ਹੀਲ ਬੂਟ

ਜੋ ਲੋਕ ਉੱਚੀ ਅੱਡੀ ਦੇ ਜੁੱਤੇ ਪਹਿਨਦੇ ਹਨ, ਉਹ ਹਮੇਸ਼ਾਂ ਸਹੀ ਫੈਸਲਾ ਲੈਂਦੇ ਹਨ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਰਹਿੰਦੇ ਹਨ।

ਰਨਿੰਗ ਸ਼ੂਜ਼

ਇਹ ਲੋਕ ਬਹੁਤ ਆਤਮਵਿਸ਼ਵਾਸੀ ਹੁੰਦੇ ਹਨ ਤੇ ਹਮੇਸ਼ਾ ਆਪਣੇ ਟੀਚੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਫਲਿਪ ਫਲਾਪ

ਜੋ ਲੋਕ ਦੋ ਪੱਟੀਆਂ ਵਾਲੀ ਚੱਪਲ ਪਹਿਨਣਾ ਪਸੰਦ ਕਰਦੇ ਹਨ, ਉਹ ਲੋਕ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਊਣਾ ਪਸੰਦ ਕਰਦੇ ਹਨ।

ਫਲੈਟ

ਜਿਨ੍ਹਾਂ ਲੋਕਾਂ ਨੂੰ ਫਲੈਟ ਪਹਿਨਣਾ ਪਸੰਦ ਹੁੰਦਾ ਹੈ, ਉਹ ਕਾਫੀ ਚੰਚਲ ਹੁੰਦੇ ਹਨ ਤੇ ਆਪਣੇ ਕੰਮ ਨੂੰ ਪੂਰਾ ਕਰਨ ਲਈ ਕਾਫੀ ਮਿਹਨਤ ਕਰਦੇ ਹਨ।

ਲੋਫਰਜ਼

ਜੋ ਲੋਕ ਲੋਫਰਜ਼ ਪਹਿਨਣਾ ਪਸੰਦ ਕਰਦੇ ਹਨ, ਉਹ ਬਹੁਤ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ।

ਨਰਾਤੇ ਦੇ ਪਹਿਲੇ ਦਿਨ ਮਾਂ ਦੁਰਗਾ ਨੂੰ ਚੜ੍ਹਾਓ ਇਹ ਚੀਜ਼, ਕੰਮ ਹੋਣਗੇ ਸਫਲ