ਫਟੀਆਂ ਅੱਡੀਆਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਆਸਾਨ ਟਿਪਸ


By Neha Diwan23, Apr 2023 11:08 AMpunjabijagran.com

ਫਟੀਆਂ ਅੱਡੀਆਂ

ਤੁਹਾਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਫਟੀਆਂ ਅੱਡੀਆਂ ਦੀ ਸਮੱਸਿਆ ਕਿੰਨੀ ਦਰਦਨਾਕ ਹੋ ਸਕਦੀ ਹੈ। ਸਿਰਫ਼ ਸਰਦੀਆਂ ਵਿੱਚ ਹੀ ਨਹੀਂ, ਸਗੋਂ ਮੌਸਮ ਵਿੱਚ ਤਬਦੀਲੀ ਦੌਰਾਨ ਵੀ ਕਈ ਲੋਕ ਇਨ੍ਹਾਂ ਕਾਰਨ ਪ੍ਰੇਸ਼ਾਨ ਰਹਿੰਦੇ ਹਨ।

ਫਿਸ਼ਰ ਵੀ ਕਿਹਾ ਜਾਂਦਾ ਹੈ

ਜਾਵੇ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ।

ਘਰੇਲੂ ਨੁਸਖੇ

ਭਾਵੇਂ ਕਿ ਫਟੀ ਅੱਡੀ ਦੇ ਕਈ ਤਰ੍ਹਾਂ ਦੇ ਇਲਾਜ ਹਨ ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ ਜੋ ਘਰੇਲੂ ਨੁਸਖਿਆਂ ਨੂੰ ਪਸੰਦ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਚਮੜੀ ਦੇ ਮਾਹਿਰ ਦੁਆਰਾ ਦੱਸਿਆ ਗਿਆ ਘਰੇਲੂ ਇਲਾਜ ਦੱਸਾਂਗੇ।

ਸਮੱਸਿਆ ਦੇ ਕਾਰਨ

ਬਹੁਤ ਦੇਰ ਤਕ ਫਰਸ਼ 'ਤੇ ਖੜ੍ਹੇ ਰਹਿਣਾ। ਖੁੱਲੇ ਜੁੱਤੇ ਜਾਂ ਸੈਂਡਲ ਪਾਉਣੇ, ਮੋਟਾਪੇ ਕਾਰਨ ਪੈਰਾਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ।

ਫਟੀਆਂ ਅੱਡੀਆਂ ਦੇ ਘਰੇਲੂ ਉਪਚਾਰ

ਕੋਸੇ ਪਾਣੀ 'ਚ 1 ਕਟੋਰਾ ਸ਼ਹਿਦ ਚੰਗੀ ਤਰ੍ਹਾਂ ਮਿਲਾ ਲਓ। ਆਪਣੇ ਪੈਰ ਪਾਓ ਤੇ 15 ਮਿੰਟ ਲਈ ਬੈਠੋ। ਪਾਣੀ ਠੰਡਾ ਹੋਣ 'ਤੇਪੈਰਾਂ ਨੂੰ ਧੋਵੋ। ਸੁੱਕੀ ਤੇ ਖਰਾਬ ਚਮੜੀ ਲਈ ਸ਼ਹਿਦ ਬਹੁਤ ਵਧੀਆ ਤੱਤ ਹੋ ਸਕਦਾ ਹੈ।

ਫਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਸੁਝਾਅ

ਆਪਣੇ ਪਾਣੀ ਦੀ ਮਾਤਰਾ ਵਧਾਓ। ਜੇਕਰ ਸਰੀਰ ਹਾਈਡਰੇਟ ਰਹੇਗਾ ਤਾਂ ਚਮੜੀ ਦੀ ਖੁਸ਼ਕੀ ਘੱਟ ਜਾਵੇਗੀ। ਦਿਨ ਵਿਚ ਘੱਟੋ-ਘੱਟ ਇਕ ਵਾਰ ਆਪਣੇ ਪੈਰਾਂ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਸਨਸਕ੍ਰੀਨ ਦੀ ਵਰਤੋਂ ਕਰੋ।

ਜੇ ਰਾਤ ਨੂੰ ਸੌਣਾ ਚਾਹੁੰਦੇ ਹੋ ਚੰਗੀ ਨੀਂਦ, ਤਾਂ ਇਨ੍ਹਾਂ 5 ਫੂਡਜ਼ ਤੋਂ ਕਰੋ ਪਰਹੇਜ਼