ਚਿੱਟੇ ਵਾਲਾਂ ਨੂੰ ਇਹ 1 ਚੀਜ਼ ਕਰ ਸਕਦੀ ਹੈ ਕਾਲੀ, ਜਾਣੋ
By Neha diwan
2024-05-30, 12:21 IST
punjabijagran.com
ਫਟਕੜੀ
ਫਟਕੜੀ ਸਾਡੇ ਘਰਾਂ ਵਿੱਚ ਵਰਤੀ ਜਾਣ ਵਾਲੀ ਇੱਕ ਆਮ ਚੀਜ਼ ਹੈ। ਇਹ ਕੁਝ ਘਰੇਲੂ ਉਦੇਸ਼ਾਂ ਲਈ ਤੇ ਕੁਝ ਸਿਹਤ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਨ ਲਈ ਵੀ ਵਰਤੀ ਜਾਂਦਾ ਹੈ।
ਵਾਲਾਂ ਦੇ ਵਾਧੇ ਲਈ
ਵਾਲਾਂ ਦੇ ਵਾਧੇ ਨੂੰ ਵਧਾਉਣ ਲਈ ਫਟਕੜੀ ਤੋਂ ਕੁਝ ਉਪਾਅ ਤਿਆਰ ਕੀਤੇ ਜਾਂਦੇ ਹਨ। ਜਿਨ੍ਹਾਂ ਲੋਕਾਂ ਦੇ ਵਾਲਾਂ ਦੀ ਲੰਬਾਈ ਨਹੀਂ ਵੱਧ ਰਹੀ ਹੈ।
ਨੁਸਖਾ 1
ਕਟੋਰੀ 'ਚ ਨਾਰੀਅਲ ਤੇਲ, ਥੋੜੀ ਜਿਹੀ ਫਟਕੜੀ ਪੀਸ ਕੇ ਮਿਕਸ ਕਰੋ, ਮਿਸ਼ਰਣ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਲਗਾਓ ਤੇ ਰਾਤ ਭਰ ਲਈ ਛੱਡ ਦਿਓ। ਅਗਲੇ ਦਿਨ, ਵਾਲਾਂ ਨੂੰ ਸ਼ੈਂਪੂ ਅਤੇ ਪਾਣੀ ਨਾਲ ਸਾਫ਼ ਕਰੋ।
ਨੁਸਖਾ 2
ਫਟਕੜੀ ਤੇ ਕਲੋਂਜੀ ਤੇਲ ਦੇ ਮਿਸ਼ਰਣ ਨੂੰ ਖੋਪੜੀ 'ਤੇ ਲਗਾਉਣ ਨਾਲ ਖੂਨ ਦਾ ਸੰਚਾਰ ਵਧਦੈ। ਸਿਰਫ਼ ਸਫ਼ੈਦ ਵਾਲ ਕਾਲੇ ਹੋ ਜਾਂਦੇ ਹਨ ਬਲਕਿ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫ਼ੈਦ ਹੋਣ ਦੀ ਰਫ਼ਤਾਰ ਵੀ ਘੱਟ ਜਾਂਦੀ ਹੈ।
ਨੋਟ
ਇਹ ਜਾਣਕਾਰੀ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਸਾਂਝੀ ਕੀਤੀ ਜਾ ਰਹੀ ਹੈ ਅਤੇ ਇਸਨੂੰ ਡਾਕਟਰੀ ਸਲਾਹ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਲਾਜ ਲਈ ਡਾਕਟਰ ਦੀ ਸਲਾਹ ਲਓ।
ਬੱਚੇਦਾਨੀ 'ਚ ਸੋਜ ਵਧਣ 'ਤੇ ਸਰੀਰ ਦਿੰਦੈ 5 ਸੰਕੇਤ
Read More