ਪਿਆਰ ਦਾ ਇਜ਼ਹਾਰ ਕਰਨ ਦੇ ਨਾਲ-ਨਾਲ ਗਲੇ ਲਗਾਉਣ ਦੇ ਹੁੰਦੇ ਹਨ ਕਈ ਲਾਭ


By Neha diwan11, Feb 2024 03:19 PMpunjabijagran.com

ਗਲੇ ਲਗਾਉਣ

ਗਲੇ ਲਗਾਉਣ ਬਹੁਤ ਮਿੱਠਾ ਇਸ਼ਾਰਾ ਹੈ। ਇਸ ਦੇ ਜ਼ਰੀਏ ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਆਪਣੇ ਪਿਆਰ ਅਤੇ ਆਪਣੇਪਨ ਦਾ ਅਹਿਸਾਸ ਕਰਵਾ ਸਕਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦੇ ਸਿਹਤ ਨੂੰ ਕਈ ਫਾਇਦੇ ਵੀ ਹੁੰਦੇ ਹਨ।

ਹਾਰਮੋਨ

ਡੋਪਾਮਾਈਨ ਹਾਰਮੋਨ ਵਿਅਕਤੀ ਨੂੰ ਚੰਗਾ ਮਹਿਸੂਸ ਕਰਵਾਉਂਦੈ, ਸੇਰੋਟੋਨਿਨ ਹਾਰਮੋਨ ਤਣਾਅ ਨੂੰ ਕੰਟਰੋਲ ਕਰਦਾ ਹੈ। ਆਕਸੀਟੋਨ ਹਾਰਮੋਨ ਨੂੰ ਪਿਆਰ ਦਾ ਹਾਰਮੋਨ ਵੀ ਕਿਹਾ ਜਾਂਦਾ ਹੈ। ਇਸ ਨਾਲ ਤਣਾਅ ਵੀ ਦੂਰ ਹੁੰਦਾ ਹੈ।

ਮੂਡ ਖੁਸ਼ ਰਹਿੰਦਾ ਹੈ

ਜੱਫੀ ਪਾਉਣ ਨਾਲ ਨਾ ਸਿਰਫ ਪਿਆਰ ਦਾ ਅਹਿਸਾਸ ਹੁੰਦਾ ਹੈ ਬਲਕਿ ਇਹ ਮੂਡ ਵੀ ਵਧੀਆ ਰੱਖਦਾ ਹੈ।

ਤਣਾਅ ਦੂਰ ਹੋ ਜਾਂਦਾ ਹੈ

ਗਲੇ ਲਗਾਉਣ ਨਾਲ ਤਣਾਅ ਵੀ ਦੂਰ ਹੁੰਦਾ ਹੈ। ਦਰਅਸਲ, ਜੱਫੀ ਪਾਉਣ ਨਾਲ ਤੁਹਾਡਾ ਕੋਰਟੀਸੋਲ ਪੱਧਰ ਘੱਟ ਜਾਂਦਾ ਹੈ, ਜਿਸ ਨੂੰ ਤਣਾਅ ਹਾਰਮੋਨ ਵੀ ਕਿਹਾ ਜਾਂਦਾ ਹੈ।

ਖੂਨ ਸੰਚਾਰ ਨੂੰ ਸੁਧਾਰਦਾ ਹੈ

ਗਲੇ ਲਗਾਉਣ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਠੀਕ ਹੁੰਦਾ ਹੈ। ਜਿਸ ਕਾਰਨ ਸਰੀਰ ਨੂੰ ਆਕਸੀਜਨ ਦੀ ਸਪਲਾਈ ਵੀ ਸਹੀ ਢੰਗ ਨਾਲ ਹੁੰਦੀ ਹੈ।

ਮਨ ਠੀਕ ਹੁੰਦਾ ਹੈ

ਗਲੇ ਲਗਾਉਣ ਨਾਲ ਸਾਡੀ ਯਾਦਦਾਸ਼ਤ ਵੀ ਵਧਦੀ ਹੈ। ਇਸ ਨਾਲ ਸਰੀਰ 'ਚ ਹਾਰਮੋਨ ਆਕਸੀਟੋਸਿਨ ਨਿਕਲਦਾ ਹੈ, ਜੋ ਤਣਾਅ ਨੂੰ ਦੂਰ ਕਰਦਾ ਹੈ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ।

ਵਾਲਾਂ ਤੇ ਚਮੜੀ ਲਈ ਫਾਇਦੇਮੰਦ ਹੈ ਚੌਲਾਂ ਦਾ ਪਾਣੀ, ਜਾਣੋ ਫਾਇਦੇ