ਮੱਖਣ ਵਾਂਗ ਪਿਘਲ ਜਾਵੇਗੀ ਚਰਬੀ, ਇਸ ਤਰ੍ਹਾਂ ਘੱਟ ਹੋਵੇਗਾ 20 ਕਿਲੋ ਭਾਰ
By Neha diwan
2023-08-28, 14:54 IST
punjabijagran.com
ਜਿੰਮ
ਜਿੰਮ ਜਾਣ ਦਾ ਸਮਾਂ ਵੀ ਨਹੀਂ ਮਿਲਦਾ ਤੇ ਫਿਰ ਉਬਲਿਆ ਖਾਣਾ ਕਿਸ ਨੂੰ ਪਸੰਦ ਹੈ? ਬਸ ਇਸ ਕਾਰਨ ਕਈ ਲੋਕ ਆਪਣਾ ਭਾਰ ਘੱਟ ਨਹੀਂ ਕਰ ਪਾਉਂਦੇ ਹਨ।
ਯੋਗ ਆਸਣ
ਤੁਸੀਂ ਆਪਣੀ ਖੁਰਾਕ ਨੂੰ ਥੋੜਾ ਜਿਹਾ ਬਦਲ ਕੇ ਅਤੇ ਯੋਗ ਆਸਣਾਂ ਦੀ ਮਦਦ ਨਾਲ ਨਾ ਸਿਰਫ ਆਪਣਾ ਭਾਰ ਘਟਾ ਸਕਦੇ ਹੋ, ਬਲਕਿ ਤੁਸੀਂ ਲੰਬੇ ਸਮੇਂ ਤਕ ਇਸ ਦਾ ਪ੍ਰਬੰਧਨ ਵੀ ਕਰ ਸਕਦੇ ਹੋ।
ਯੋਗਾ ਕਰਨ ਦੇ ਫਾਇਦੇ
ਇਸ ਤੋਂ ਇਲਾਵਾ ਯੋਗਾ ਕਰਨ ਨਾਲ ਲਚਕਤਾ ਵਧਦੀ ਹੈ। ਤੁਹਾਡੀ ਊਰਜਾ ਤੇ ਸਥਿਰਤਾ ਵਿੱਚ ਵੀ ਸੁਧਾਰ ਹੁੰਦੈ ਤੇ ਤੁਹਾਡੀਆਂ ਮਾਸਪੇਸ਼ੀਆਂ ਟੋਨ ਹੁੰਦੀਆਂ ਹਨ।
ਭਾਰ ਘਟਾਉਣ ਲਈ ਪ੍ਰਸਿੱਧ ਯੋਗ ਆਸਣ
ਭਾਰ ਘਟਾਉਣ ਲਈ ਵੀਰਭਦਰਸਨ ਯੋਗਾ, ਭਾਰ ਘਟਾਉਣ ਲਈ ਧਨੁਰਾਸਨ ਯੋਗਾ, Adho Mukha Svanasana ਯੋਗਾ
ਵੀਰਭਦਰਸਨ ਯੋਗਾ
ਇਹ ਤੁਹਾਡੇ ਪੱਟਾਂ ਨੂੰ ਪਤਲਾ ਕਰਦਾ ਹੈ। ਇਸ ਦੇ ਨਾਲ ਹੀ ਤੁਹਾਡੀ ਨਿਰਮਾਣ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਤੁਹਾਡਾ ਸਟੈਮਿਨਾ ਵਧਦੈ।
ਧਨੁਰਾਸਨ ਯੋਗਾ
ਇਹ ਭਾਰ ਘਟਾਉਣ ਲਈ ਇੱਕ ਪ੍ਰਭਾਵਸ਼ਾਲੀ ਯੋਗਾ ਹੈ। ਇਹ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਵੀ ਸੁਧਾਰਦਾ ਹੈ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਬਣਾਉਂਦਾ ਹੈ। ਪੇਟ ਦੀ ਵਾਧੂ ਚਰਬੀ ਨੂੰ ਸਾੜਨ ਲਈ ਇਹ ਇੱਕ ਵਧੀਆ ਯੋਗਾ ਪੋਜ਼ ਹੈ।
ਅਧੋ ਮੁਖ ਯੋਗਾ
ਜੇ ਤੁਸੀਂ ਚਮੜੀ 'ਚ ਗਲੋ ਲਿਆਉਣਾ ਚਾਹੁੰਦੇ ਹੋ ਤਾਂ ਇਸ ਆਸਣ ਨੂੰ ਕਰਨਾ ਤੁਹਾਡੇ ਲਈ ਚੰਗਾ ਹੋ ਸਕਦੈ। ਇਹ ਖੂਨ ਸੰਚਾਰ ਵਿੱਚ ਸੁਧਾਰ ਦੇ ਨਾਲ-ਨਾਲ ਮੋਢੇ ਦੇ ਜੋੜ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ।
ਇਨ੍ਹਾਂ 2 ਤਰੀਕਿਆਂ ਨਾਲ ਆਪਣੇ ਨਹੁੰਆਂ ਤੋਂ ਹਟਾਓ ਮਹਿੰਦੀ
Read More